395px

Jackpot (feat. Gur Sidhu)

Cheema Y

ਸਾਚੇ ਪਤਸ਼ਾਹ ਦੇ ਬਿਨਾ ਨਾ ਕੋਈ ਗੋਦ ਮੇਰ
sache patshah de bina na koi god mera
ਨਾ ਉਹਦੇ ਅੱਗੇ ਕੋਈ ਬਿਗ ਬੌਸ ਮੇਰ
na ohde agge koi big boss mera
ਉਹਦੇ ਨਾਮ ਬਿਨਾ ਕੋਈ ਵੀ ਨਹੀਂ ਡੋਪ ਮੇਰ
ohde naa bina koi vi ni dope mera
ਮੇਰੇ ਆਪਣੇ ਵਕੀਲ ਮਾਈ ਲਾਰਡ ਮੇਰ
mere apne vakeel my lord mera

ਲੱਖ ਡਾਲਰ ਦਾ ਗੱਟ ਤੇ ਘੜੀ ਮੇਰ
lakh dollar da gutt te clock mera
ਸਾਪ ਨੱਚਦੇ ਆ ਅੱਗੇ ਖੜਾ ਮੋਰ ਮੇਰ
saap nachde aa agge khada mor mera
ਕਦੇ ਪਿਛੇ ਨੂੰ ਨਹੀਂ ਜਾਂਦਾ ਮੂਨਵਾਕ ਮੇਰ
kade piche nu ni janda moonwalk mera
ਲੁੱਕ ਮਾਫੀਆ ਸਟਾਈਲ ਹਿਪ-ਹਾਪ ਮੇਰ
look mafia style hip-hop mera

ਫੋਰ ਯੋਰ ਕਾਇਂਡ ਇੰਫੋ ਮਾਜ਼ਾ ਆ ਬਲਾਕ ਮੇਰ
for your kind info majha aa block mera
ਜਾਣਾ ਵਾਰੀਸ ਪੰਜਾਬ ਦੇ ਨੂੰ ਵੋਟ ਮੇਰ
jana waris punjab de nu vote mera
ਐਂਡ ਹੋਣਾ ਆ ਪੰਜਾਬ 'ਚ ਸਟਾਪ ਮੇਰ
end hona aa punjab 'ch stop mera
ਹਜੇ ਰੱਖਿਆ ਐਂਬਸੀ ਪਾਸਪੋਰਟ ਮੇਰ
haje rakhe'aa embassy passport mera

ਲਿਆ ਬਾਰਡਰ ਨੇ ਫੜ ਸੀ ਫਰੌਡ ਮੇਰ
leya border ne phadh si fraud mera
ਗੇਧਾ ਅੱਗੇਯੋ ਨੇਪਾਲ ਬਾਈ ਰੋਡ ਮੇਰ
gedha aggeyo nepal by road mera
ਮੈਂ ਨਾ ਰੱਖਿਆ ਅੱਗੇ ਵੰਡ ਦੋ ਅਵਾਰਡ ਮੇਰ
main na rakha agge vand do award mera
ਵੱਡੇ ਸ਼ਹਿਰਾ ਤੋਂ ਵੀ ਦਿਲ ਆ ਬ੍ਰਾਡ ਮੇਰ
vaddе shehra to vi dil aa broad mera

ਜੇਹਦਾ ਮੁੜ ਜਾਵਾਂ ਸਿੱਧਾ ਪੈਜੇ ਮੋੜ ਮੇਰ
jedha mudh java sidha paijе modh mera

ਬੜਾ ਰੱਖਦੀ ਖਿਆਲ ਇਕ ਕੌਰ ਮੇਰ
bada rakhdi khayal ikk kaur mera
ਉਹਦੇ ਪਿਆਰ ਅੱਗੇ ਚਲਦਾ ਨਹੀਂ ਜੋਰ ਮੇਰ
ohde pyaar agge chalda ni jor mera
ਰੱਬ ਕਰੇ ਏਥੋ ਤੱਕ ਏ ਸਕੋਰ ਮੇਰ
rabb kare etho tak ae score mera
ਸੂਟ ਉਹ ਪਾਉਂਦੀ ਵਧ ਜਾਂਦਾ ਤੌਰ ਮੇਰ
suit oh paundi vadh janda taur mera

ਟਿੱਲ ਥੋੜੀ ਵਲਾ ਜਿੱਤ ਦਾ ਮਹੌਲ ਮੇਰ
till thoddi vala jitt da mahaul mera
ਉਹਦੇ ਦਿਲ ਤੇ ਆ ਪੂਰਾ ਕੰਟਰੋਲ ਮੇਰ
ohde dil te aa poora control mera
ਰੰਗ ਜਿੰਦਗੀ 'ਚ ਭਰ ਦੂੰਗਾ ਰੋਲ ਮੇਰ
rang zindagi 'ch bhar dunga role mera
ਉਹਦੇ ਬਿਨਾ ਨਹੀਂ ਕੋਈ ਦਿਲ ਦੇਖੋ ਖੋਲ ਮੇਰ
ohde bina ni koi dil dekho khol mera

ਖੌਰੇ ਕਿੰਨੀ ਆ ਨੇ ਲਿਆ ਪਾਇਆ ਰੋਗ ਮੇਰ
khaure kinni aa ne laya paya rog mera
ਸੋਹਣੇ ਚਿਹਰੇਯਾ ਤੇ ਉੱਡਦਾ ਨਹੀਂ ਹੋਸ਼ ਮੇਰ
sohne chehreya te udd'da ni hosh mera
ਤੀਰ ਚੜਿਆ ਕੋਈ ਸਕਦਾ ਨਹੀਂ ਰੋਕ ਮੇਰ
teer chadeya koi sakda ni rok mera
ਬੜਾ ਮਾਰਦਾ ਬੇਰੇਟਾ ਲਿਸਕੋਰ ਮੇਰ
bada marda beretta lishkor mera

ਜਿੱਥੇ ਚਲੇ ਨਾ ਦਿਮਾਗ ਚਲੇ ਜੋਰ ਮੇਰ
jithe chale na dimaag chale jor mera
ਸਿਓਂਦਾ ਕੁੜਤੇ ਆ ਦਰਜੀ ਅਬੋਹਰ ਮੇਰ
sionda kurte aa darji abohar mera
ਪੈਰ ਧਰਤੀ ਤੇ ਹੱਥ ਪਰਲੋਕ ਮੇਰ
pair dharti te hath parlok mera
ਨਾਮ ਦੁਨੀਆ ਨੇ ਦਿੱਤਾ ਯੰਗ ਜੀ-ਓ-ਏ-ਟੀ ਮੇਰ
naam duniya ne dita young g-o-a-t mera

ਉਹ ਸੁਣੇ ਸਾਬਰੀਨਾ ਰਿਕ ਰੌਸ ਮੇਰ
oh sunne sabrina rick ross mera
ਮੇਰੇ ਆਪਣੇ ਸਟਾਕ ਤੇ ਗ੍ਰੋਸ ਮੇਰ
mere apne stock te gross mera
ਵੈਰੀ ਤਗੜੇ ਆ ਪਰਚਾ ਕ੍ਰਾਸ ਮੇਰ
vairi tagde aa parcha cross mera
ਮੇਰੇ ਵੱਲ ਨੂੰ ਫਲਿਪ ਕਰੇ ਟਾਸ ਮੇਰ
mere val nu flip kare toss mera

ਕਦੇ ਲੱਗਣਾ ਨਹੀਂ ਜੱਗ ਉੱਤੇ ਪੌਜ਼ ਮੇਰ
kade lagna ni jagg utte pause mera
ਦੂਰ ਪੁਲਿਸ ਨੇ ਕੀਤਾ ਹੁੰਦਾ ਨੌਕ ਮੇਰ
door police ne kita hunda knock mera
ਰਹਿੰਦੇ ਡਰ ਦੇ ਆ ਦੇਖ ਦੇਖ ਦੌਰ ਮੇਰ
rehnde darr de aa dekh dekh daur mera
ਮੇਰੇ ਲਿੰਕ 'ਚ ਆ ਇਕ ਲਿੰਕ ਦਾਵੂਦ ਮੇਰ
mere link 'cho aa ikk link dawud mera

ਯਾਰ ਕੋਈ ਵੀ ਨਹੀਂ ਬਿੱਲੋ ਡਰਪੋਕ ਮੇਰ
yaar koi bi ni billo darrpok mera
ਕਦੇ ਹੁੰਦਾ ਨਹੀਂ ਟ੍ਰਿਗਰ ਤੇ ਲੌਕ ਮੇਰ
kade hunda ni trigger te lock mera
ਮੰਬਾ ਰਿਫਲ ਦੇ ਜਿੱਥਾ ਆ ਸਕੋਪ ਮੇਰ
mamba riffle de jidda aa scope mera
ਕਦੇ ਮੁੱਕਦਾ ਨਹੀਂ ਗੋਲੀ ਦਾ ਸਟਾਕ ਮੇਰ
kade mukkda ni goli da stock mera

ਜਿਯੋਂਦੇ ਕਰਾ ਹਥਿਆਰ ਨਾ ਡ੍ਰਾਪ ਮੇਰ
jiyonde kara hathyar na drop mera

ਵੈਰੀ ਵਧ ਜਾਂਦਾ ਵਧ ਜਾਂਦਾ ਬੋਰ ਮੇਰ
vair vadh janda vadh janda bore mera
ਹਾਏ ਯੱਲਾਹ ਯੱਲਾਹ ਚਲੇ ਡਾਇਲਾਗ ਮੇਰ
haye yallah yallah chale dialogue mera
ਬੜਾ ਮਹਿੰਗਾ ਆ ਸਿਗਾਰ ਨਹੀਂ ਸਮੋਕ ਮੇਰ
bada mehnga aa cigar ni smoke mera
ਧਾਨੀ ਦੱਲੇਆ 'ਚ ਜਾਣਾ ਆ ਕਲੋਜ਼ ਮੇਰ
dhaani dalleya 'ch jana aa close mera

ਹਿੱਕ ਵੈਰੀਆ ਦੀ ਉੱਤੇ ਆ ਪਲੌਟ ਮੇਰ
hikk vairi'aa di utte aa plot mera
ਅੱਪੇ ਕਰ ਦਵੋ ਨੰਬਰ ਬਲਾਕ ਮੇਰ
appe kar davo number block mera
ਟੀਮ ਐਲਏ ਉੱਤੇ ਲੱਗਾ'ਆ ਕਰੋੜ ਮੇਰ
team la utte lagga'aa crore mera
ਥੁੱਡ ਮੈਸੀ ਵਾਂਗੂ ਫੇਰਨਾ ਆ ਗੋਲ ਮੇਰ
thudd messi wangu ferna aa goal mera

7 ਨੰਬਰ ਤੇ ਲੱਗਾ ਜੈਕਪੋਟ ਮੇਰ
7 number te laga jackpot mera
ਕਾਲੇ ਸੂਟ ਤੋਂ ਬਿਨਾ ਨਾ ਡ੍ਰੈੱਸ ਕੋਡ ਮੇਰ
kaale suit to bina na dress code mera
ਦੂਜੀ ਸਦੀ 'ਚ ਵੀ ਚੱਲੂ ਐਪੀਸੋਡ ਮੇਰ
duji sadi 'ch vi chalu episode mera
ਉੱਤੋਂ ਚਲਦੇ ਟਰੱਕ ਟ੍ਰਾਂਸਪੋਰਟ ਮੇਰ
utto chalde truck transport mera

ਭਾਵੇ ਫੇਸਿਆ ਕਦੋ ਦਾ ਇਕ ਲੋਡ ਮੇਰ
bhavei phaseya kado da ikk load mera

ਨਾਲੇ ਬਾਕੀਆ ਤੋਂ ਮਾਈਂਡਸੈੱਟ ਹੋਰ ਮੇਰ
naale bakiya to mindset hor mera
ਮੈਨੂੰ ਰੱਖਦਾ ਜਗਾਕੇ ਇਕ ਹੋਪ ਮੇਰ
mainu rakhda jagake ikk hope mera
ਗੇਧਾ ਕਦੇ ਕਦੇ ਹੁੰਦਾ ਵਾਈਟ ਰੌਕ ਮੇਰ
gedha kade kade hunda white rock mera
ਕਦੇ ਹੁੰਦਾ ਆ ਟਿਕਾਣਾ ਟੀ-ਡੌਟ ਮੇਰ
kade hunda aa tikana t-dot mera

ਗਾਣਾ ਅਜਤਕ ਹੋਇਆ ਨਹੀਂ ਫਲਾਪ ਮੇਰ
gaana ajtak hoya ni flop mera
ਟੱਚਵੁੱਡ ਬਿੱਲੋ ਕੰਮ ਚਲੇ ਟਾਪ ਮੇਰ
touchwood billo kam chale top mera
ਟੱਚਵੁੱਡ ਬਿੱਲੋ ਕੰਮ ਚਲੇ ਟਾਪ ਮੇਰ
touchwood billo kam chale top mera
ਟੱਚਵੁੱਡ ਬਿੱਲੋ ਕੰਮ ਚਲੇ ਟਾਪ ਮੇਰ
touchwood billo kam chale top mera