395px

Aujla Szn (feat. MXRCI)

Karan Aujla

Uh-huh
Uh-huh
Mxrci
Mxrci
Check
Check
Uh-huh
Uh-huh
Aujla
Aujla
ਚੰਗਿਆਂ ਨਾ, ਚੰਗ-ਚੰਗ-ਚੰਗ
changiān nā, chang-chang-chang

ਚੰਗਿਆਂ ਨਾ ਚੰਗੇ
changiān nā chang
ਪਾਪੀਆਂ ਨਾ ਪਾਪੀ ਆ
pāpiān nā pāpī ā
ਜਿਗਰੇ ਨੀ ਜਾਂਦੇ
jigre nī jānd
ਜਾਨ ਹਿੱਕਾਂ ਨਾਪੀਆਂ
jān hikkāṅ nāpīā
ਤੂੰ ਤਾਂ ਗੁੱਤਾਂ ਮੈਂ ਗੁੰਦੀਆਂ ਨੇ ਛਾਤੀਆਂ
tū tān guttāṅ maiṅ gundīāṅ ne chhātiā
ਲੰਘਾ ਜੇ ਪਸੀਤੇ ਤਾਈਂ ਮਾਰੈ ਝਾਤੀਆਂ
laṅghā je pasīte tāiṅ mārai jhātiā
ਮੁੰਡੇ att-rac-tive ਬਾਲੇ ਨਖਰੋ
muṇḍe att-rac-tive bāle nakhar
ਯਾਰ ਹਥਿਆਰ ਜਾਣੇ ਨਾਲੇ ਨਖਰੋ
yār hathiyār jāne nāle nakhar
ਬਾਪੂ ਸੀ ਗਾ ਘੱਟ ਆਲੇ ਦਾਲੇ ਨਖਰੋ
bāpū sī gā ghaṭ āle dāle nakhar
ਬੇਬੇ ਜਿਗਰੇ ਆਲੀ ਸੀ ਜਿਹਨੇ ਪਾਲੇ ਨਖਰੋ
bebe jigre ālī sī jihne pāle nakhar
ਰੁਤਬੇ ਉੱਚੇ ਨੇ ਤੂਤੀ ਨਾਂ ਤੂੰ ਨਾਪ ਦੀ
rutbe ucche ne tūtī nān tū nāp d
ਦੁਨੀਆ ਕਰੂਗੀ ਗੱਲਾਂ ਛੱਡੀ ਛਾਪ ਦੀ
dunīā karūgī gallāṅ chhaḍī chhāp d
ਨੀ ਮੇਰੇ ਉੱਤੇ ਲਾਤੀ ਜਿਹਨੇ ਜਾਨ ਆਪਣੀ
nī mere uṭṭe lāṭī jihne jān āpṇ
ਪਿੱਠ ਨੀ ਲੱਗਣ ਦੇਣੀ ਉਸ ਬਾਪ ਦੀ
piṭh nī laggaṇ deṇī us bāp d

ਗੇੜੇ ਲਾਉਂਦੇ ਮੱਚਦੇ ਨੇ ਹੋਰ ਜੋ ਮਚਾਉਂਦੇ
geṛe lāuṅde macchde ne hor jo machāuṅd
Aujle ਦੇ ਗਾਣੇ ਰਹਿੰਦੇ ਗਾਉਂਦੇ
Aujle de gāṇe rahinde gāuṅd
ਚੋਟੀ ਦੇ ਹੁਸਨ ਪਿੱਛੇ ਆਉਂਦੇ
choṭī de husan picche āuṅd
ਅੱਗ ਲਾਉਂਦੇ ਆ
agg lāuṅde ā

ਕਦੀਏ ਗੱਡੇ ਤੇ ਹੋ ਜਾਈਏ ਨੀ ਸ਼ੱਕ ਕੇ
kadīe gaḍḍe te ho jāīe nī shakk k
ਚਾਰ'ਕ ਲੰਘਾਉਣੇ ਪੈਣੇ ਲੰਘੇ ਅੱਕ ਕੇ
chār'k laṅghāuṇe paiṇe laṅghe akk k
ਨੀ ਐਵੇਂ ਕਿਹੜਾ ਲੰਘੂ ਸਾਲਾ ਤੈਨੂੰ ਤੱਕ ਕੇ
nī aiveṅ kiheṛā laṅghū sāla tainū takk k
ਬੁੱਕਲ 'ਚ ਰੱਖਾਂ ਪਰਣੇ ਨਾ ਢੱਕ ਕੇ
bukkal 'ch rakkhāṅ paraṇe nā ṭhakk k
ਦੁਨੀਆ ਪਈ ਆ ਦੇਖ ਕੀਲੀ ਜੱਟ ਨੇ
dunīā pai ā dekh kīlī jaṭṭ n
ਸੋਚ ਵੀ ਨੀ ਸਕਦੀ ਜੋ ਜੀ ਲਈ ਜੱਟ ਨੇ
soch vī nī sakdī jo jī laī jaṭṭ n
ਦੇਖੇ ਨੇ ਹਾਲਾਤ ਮਾੜੇ really ਜੱਟ ਨੇ
dekhe ne hālāṭ māṛe really jaṭṭ n
ਨੀ ਸਾਡੀ ਟੁੱਟੀ ਛੱਤ ਪਾ ਕੇ ਦੇਤੀ ਨੀਲੀ ਛੱਤ ਨੇ
nī sāḍī ṭuṭṭī chhat pā ke detī nīlī chhat n
ਯਾਰੀਆਂ ਪੁਗਾਈਆਂ ਗਈਆਂ ਪੁੱਗ ਸੁਣਕੇ
yārīāṅ pugāīāṅ gaīāṅ pugga suṇak
ਚਾਹੁੰਦੇ ਲੋਕ ਸਾਨੂੰ ਜੁਗ ਜੁਗ ਸੁਣਕੇ
chāhuṅde lok sānu jug jug suṇak
ਚਾਚੇ ਦਾ bullet ਕਦੇ ਰੁਕ ਸੁਣਕੇ
chāche dā bullet kade ruk suṇak
ਭੱਜ ਜਾਂਦੇ ਵੈਰੀ ਦੁੱਗ-ਦੁੱਗ ਸੁਣਕੇ
bhajj jānde vairī dug-dug suṇak
ਆਈ Afghan'ਓ ਮੈਂ ਕਿਹਾ ਅੱਜ ਹੀ ਟੁਕੜੀ
āī Afghan'ō maiṅ kihā ajj hī ṭuḳaṛ
ਹੱਕ ਦਾ ਹੀ ਖਾ ਕੇ ਨੀਤ ਰੱਜੀ ਸ਼ੁਕਰੀ
hakk dā hī khā ke nīt rajjī shukar
ਦਮ ਨਾ ਹੋਵੇ ਤਾਂ ਕਿਵੇਂ ਵੱਜੇ ਫੁਕਰੀ
dam nā hove tān kiveṅ vajje phukar
ਹਵਾ ਨਾਲ ਗੱਲਾਂ ਜਦੋਂ ਭੱਜੇ ਨੁੱਕਰੀ
havā nāl gallāṅ jadō bhajjē nukkār

ਨੀ ਰਹਿਣ ਜਿਉਂਦੇ ਯਾਰ ਮੇਰੇ ਬਾਹਵਾ ਨਈਂਓ ਲਾਉਂਦੇ
nī rahin jiūnde yār mere bāhvā naīṅō lāuṅd
ਇੱਕ phone ਲਾਵਾਂ ਭੱਜੇ ਆਉਂਦੇ
ekk phone lāvāṅ bhajjē āuṅd
ਵੈਰੀ ਦੇ ਦਰਾਂ 'ਚ ਮੰਜੀ ਢਾਉਂਦੇ
vairī de darāṅ 'ch manjī ḍhāuṅd
ਖੜਕਾਉਂਦੇ ਆ
khaṛkāuṅde ā

ਜੋਗੀ ਆ ਰਕਾਣੇ ਸੱਪ ਸਿਰੋ ਨੱਪ ਲਾ
jogī ā rakāṇe sapp sirō nàpp l
ਲੀਕ ਖਿੱਚੇ ਵੈਰੀ ਦੱਸ ਕਦੋਂ ਟੱਪ ਲਾ
līk khicche vairī dass kadō ṭapp l
ਨੀ ਭੁੱਲ ਜਾ ਜ਼ਮਾਨਾ ਓਹਦਾ ਨਾਮ ਜੱਪ ਲਾ
nī bhull jā zamānā ohdā nām japp l
ਗੋਡਿਆਂ ਤੇ ਵੈਰੀ ਰੱਖਾਂ ਮੋਢੇ ਰਫਲਾਂ
gōḍiāṅ te vairī rakkhāṅ mōḍhe rafal
ਗਾਹਾਂ ਮੈਂ ਇਹਨਾਂ ਤੋਂ ਨਾਲੇ ਤਾਹਾਂ ਨਖਰੋ
gāhāṅ maiṅ ihnāṅ tō nāle tāhāṅ nakhar
ਜਿੱਥੋਂ ਲੰਘਾਂ ਖਾਲੀ ਹੋਣ ਰਾਹਾਂ ਨਖਰੋ
jithōṅ laṅghāṅ khālī hōṇ rāhāṅ nakhar
ਖੜੀਆਂ ਕਰਾ ਦੇ ਕੇਰਾ ਬਾਹਾਂ ਨਖਰੋ
khaṛīāṅ karā de kērā bāhāṅ nakhar
ਨੀ ਮੈਨੂੰ ਮੋਢੇ ਟੰਗੀ ਦਿੰਦੀ ਆ ਸਲਾਹਾਂ ਨਖਰੋ
nī mainū mōḍhe ṭaṅgī dindī ā salāhāṅ nakhar
ਪੂਰੀਆਂ ਕਰਾਂਗੇ ਜੋ ਵੀ ਮੰਗਾਂ ਹੋਣੀਆਂ ਆ
pūriāṅ karāṅge jo vī maṅgāṅ hōṇīāṅ ā
ਅਸੀਂ ਤਾਂ ready ਆ ਇਹਨਾਂ ਤਾਂ ਸੰਗਾਂ ਹੋਣੀਆਂ ਆ
asīṅ tān ready ā ihnāṅ tān saṅgāṅ hōṇīāṅ ā
ਵੈਰੀ ਦੇ ਬਾਹਾਂ 'ਚ ਲੱਗੀ ਵੰਗਾਂ ਹੋਣੀ ਆ
vairī de bāhāṅ 'ch laggī vaṅgāṅ hōṇī ā
ਆਈਏ ਨੀ ਮੇਰੇ ਨਾਂ ਜਿੱਤ ਜੰਗਾਂ ਹੋਣੀ ਆ
āīe nī mere nāṅ jitt jaṅgāṅ hōṇī ā
ਦੱਸ ਕੇ ਨੀ ਆਉਂਦੇ ਇੱਕ ਪਿਓ ਦੇ ਨੀ ਹੁੰਦੇ
dass ke nī āuṅde ikk piō de nī hund
ਜਿਹਦੇ ਨਾਲ ਰਹਿੰਦੇ ਏਹ ਸਾਲੇ ਓਹਦੇ ਨੀ ਹੁੰਦੇ
jihde nāl rahinde eh sāle ohde nī hund
ਨੀ ਮਾਇਆ ਦੇ ਹੁੰਦੇ ਨਾ ਅਸੀਂ ਮੋਹ ਦੇ ਨੀ ਹੁੰਦੇ
nī māiā de hunde nā asīṅ mōh de nī hund
ਸਬਰ ਸ਼ੁਕਰ ਬਿਨਾ ਓਹਦੇ ਨੀ ਹੁੰਦੇ
sabar shukar binā ohde nī hund

ਨਈਂ ਸੌਂਦੇ
naīṅ sauṅd
ਮਿਹਨਤਾਂ ਦੇ ਆਦੀ ਡੰਡ ਲਾਉਂਦੇ
mihnatāṅ de ādī ḍaṇḍ lāuṅd
ਕਰਕੇ ਨੀ ਕਿਸੇ ਦਾ ਜਤਾਉਂਦੇ
kar ke nī kise dā jatāuṅd
ਨਾਮ ਚੌਥੇ ਪਹਿਰ ਬਾਬੇ ਧਿਆਉਂਦੇ
nām chauthē pahir bābe dhiāuṅd
ਉਹਨੂੰ ਚਾਹੁੰਦੇ ਆ
uhnū chāhuṅde ā

ਅਸੀਂ ਵੀ ਹੈਰਾਨ ਬਦਲੀਆਂ ਰੁੱਤਾਂ ਤੇ
asīṅ vī hairān badalīāṅ ruttāṅ t
ਭਰ ਗਏ ਆ ਦੇਸੀ ਯੱਕੇ ਆ ਦੇ ਝੂਟਾ ਤੇ
bhar gae ā desī yakke ā de jhūṭā t
ਕਰਦੇ ਮਖੌਲ ਸੀ ਪਿੰਡਾਂ ਦੇ ਪੁੱਤਾਂ ਤੇ
karde makhōl sī piṇḍāṅ de puttāṅ t
ਬੰਨ੍ਹ ਲਈ ਮੈਂ ਇਹਨਾਂ ਦੀ ਔਕਾਤ ਗੁੱਟਾਂ ਤੇ
bannh laī maiṅ ihnāṅ dī aukāt guṭtāṅ t
ਇਹਨਾਂ ਤੋਂ ਚੜ੍ਹਾਈ ਬੀਬਾ ਕੱਲੇ ਨੀ ਹੁੰਦੀ
ihnāṅ tō chaṛhāī bībā kalle nī hund
ਗੈਰਾਂ ਦੇ ਸਿਰਾਂ ਤੋਂ ਬੱਲੇ ਬੱਲੇ ਨੀ ਹੁੰਦੀ
gairāṅ de sirāṅ tō balle balle nī hund
ਦਬਣ ਦੁਬਣ ਦੀ ਤਾਂ ਗੱਲ ਹੀ ਨੀ ਹੁੰਦੀ
dabaṇ dubāṇ dī tāṅ gall hī nī hund
ਲੈਂਦੀ ਧੌਣ ਲੱਤ ਜੇ ਨੀ ਥੱਲੇ ਨੀ ਹੁੰਦੀ
laiṇdī dhauṇ laṭṭ je nī thalle nī hund

Aujla
Aujla
ਚੰਗਿਆਂ ਨਾ ਚੰਗੇ
changiān nā chang
ਪਾਪੀਆਂ ਨਾ ਪਾਪੀ ਆ
pāpiān nā pāpī ā
ਚੰਗਿਆਂ ਨਾ ਚੰਗੇ
changiān nā chang
ਪਾਪੀਆਂ ਨਾ ਪਾਪੀ ਆ
pāpiān nā pāpī ā
ਜਿਗਰੇ ਨੀ ਜਾਣਦੇ
jigre nī jānd
ਜਾਨ ਹਿੱਕਾਂ ਨਾਪੀਆਂ
jān hikkāṅ nāpīā
ਜਿਗਰੇ ਨੀ ਜਾਣਦੇ
jigre nī jānd
ਜਾਨ ਹਿੱਕਾਂ ਨਾਪੀਆਂ
jān hikkāṅ nāpīā