395px

Rap Killa (feat. Azaad)

Karan Aujla

Aujla
Aujla
Desi rap killa
Desi rap killa
Desi rap killa
Desi rap killa

ਨੱਢੀਆਂ ਨਾ ਗਿਲਾ ਕਰਾਂ, ਵੈਰੀਆਂ ਦਾ ਹੀਲਾ
nàdhiān nā gila karāṁ, vairiān dā hīl
25 ਕਿੱਲੇ ਪਿੰਡ, ਇੱਕ ਧੌਣ ਵਿਚ ਕਿੱਲਾ
25 kiḷle piṇḍ, ikk dhaun vich kiḷl
ਖੇਤ ਵਾਉਂਦਾ 60 ਤੇ, ਤੇ ਵੱਜੇ ਚਮਕੀਲਾ
khet vāundā 60 te, te vajje chamkīl
ਮੁੰਡਾ look ਤੋਂ drippy, ਜੱਟ ਦੇਸੀ rap killa
muṇḍā look ton drippy, jaṭṭ desi rap killa
ਚੱਕਣਾ stash ਕਦੋਂ? Phone ਕਰੇ dealer
chakkṇā stash kadōṁ? Phone kare dealer
ਅੱਖਾਂ ਜਵਾਂ ਲਾਲ, ਉੱਤੋਂ ਅਸਮਾਨ ਨੀਲਾ
akkhāṁ javāṁ lāl, uttōṁ asamān nīl
25 ਕਿੱਲੇ ਪਿੰਡ, ਇੱਕ ਧੌਣ ਵਿਚ ਕਿੱਲਾ
25 kiḷle piṇḍ, ikk dhaun vich kiḷl
Look ਤੋਂ drippy, ਜੱਟ ਦੇਸੀ rap killa
Look ton drippy, jaṭṭ desi rap killa

Ra-ra-rap killa
Ra-ra-rap killa
ਜੱਟ godzilla
jaṭṭ godzilla
ਸੋਹਣੀਏ, skin tone ਲੱਗਦੀ vanilla
sōhaṇīē, skin tone lagdī vanilla
ਕੱਢ ਦਿਆਂ ਕੰਡੇ, ਜਾਣੇ ਚੱਕਦੇ ਨੀ feel'ਆਂ
kaḍh diāṁ kaṇḍe, jāṇe chakkde nī feel'ā
ਚਰਚੇ ਮੋਹਾਲੀ, ਮੇਰਾ ਲੁਧਿਆਣਾ ਜ਼ਿਲਾ
charchē Mohālī, merā Ludhiāṇā zil
ਦਿ-ਦਿ-ਦਿ ਦਿਲ ਆ
dī-dī-dī dil ā
ਲੱਕ ਨੂੰ ਨਾ ਹਿਲਾ
lakk nū nā hil
ਮਿੱਤਰਾਂ ਨਾ ਪਿਆਰ ਹੋਜੂ, ਅੱਖ ਨੂੰ ਨਾ ਮਿਲਾ
mittarāṁ nā pi'ār hoju, akk nū nā mil
ਜੜਤੇ ਕੋਕੇ, ਮੈਂ ਪੇਚ ਛੱਡ ਦੇ ਨੀ ਢਿੱਲਾ
jaṛte kokē, maiṁ pēch chhaḍ de nī ḍhiḷ
ਬੀਬਾ, ਯਾਰਾਂ ਦੀ life ਜਿਵੇਂ movie ਆ thriller
bībā, yārāṁ dī life jivēṁ movie ā thriller

ਨੱਢੀਆਂ ਨਾ ਗਿਲਾ ਕਰਾਂ, ਵੈਰੀਆਂ ਦਾ ਹੀਲਾ
nàdhiān nā gila karāṁ, vairiān dā hīl
25 ਕਿੱਲੇ ਪਿੰਡ, ਇੱਕ ਧੌਣ ਵਿਚ ਕਿੱਲਾ
25 kiḷle piṇḍ, ikk dhaun vich kiḷl
ਖੇਤ ਵਾਉਂਦਾ 60 ਤੇ, ਤੇ ਵੱਜੇ ਚਮਕੀਲਾ
khet vāundā 60 te, te vajje chamkīl
ਮੁੰਡਾ look ਤੋਂ drippy, ਜੱਟ ਦੇਸੀ rap killa
muṇḍā look ton drippy, jaṭṭ desi rap killa
ਚੱਕਣਾ stash ਕਦੋਂ? Phone ਕਰੇ dealer
chakkṇā stash kadōṁ? Phone kare dealer
ਅੱਖਾਂ ਜਵਾਂ ਲਾਲ, ਉੱਤੋਂ ਅਸਮਾਨ ਨੀਲਾ
akkhāṁ javāṁ lāl, uttōṁ asamān nīl
25 ਕਿੱਲੇ ਪਿੰਡ, ਇੱਕ ਧੌਣ ਵਿਚ ਕਿੱਲਾ
25 kiḷle piṇḍ, ikk dhaun vich kiḷl
Look ਤੋਂ drippy, ਜੱਟ ਦੇਸੀ rap killa
Look ton drippy, jaṭṭ desi rap killa
Azaad for life
Azaad for life
Yeah, yeah, yeah
yeah, yeah, yeah

Who the fuck?
Who the fuck?
You wanna see azaad
You wanna see azaad
I'ma face 'em all
I'ma face 'em all
ਲਹਿਰ ਲੱਗੀ ਪਈ ਆ, ਪੂਰਾ wavy ਏ ਮਾਹੌਲ
lahīr laggī pai ā, pūrā wavy ē māhōl
ਦੱਸਾਂ ਤੈਨੂੰ ਕੱਲ੍ਹ, ਇੱਕ ਚੱਕਤਾ ਸੀ call
dassāṁ tainū kall, ikk chakkatā sī call
ਦੱਸ ਕੀ ਚਾਹੀਦਾ? ਮੈਂ ਪੁਗਾਉਂਦਾ ਫਿਰਾਂ ਬੋਲ
dass kī chāhīdā? maiṁ pugāuṁdā phirāṁ bōl
Gun smoke ਨਾਲ ਬਣੇ hotbox
Gun smoke nāl banē hotbox
ਅੱਖਾਂ ਵਿਚ ਅੱਗ, ਉੱਤੇ ਰਹੇ locks
akkhāṁ vich agg, uttē rahē locks
ਮਿੱਤਰਾਂ ਦੇ ਨਾਂ ਤੇ high ਚੱਲਦੇ ਆ stocks
mittarāṁ de nāṁ te high chaldē ā stocks
ਰੱਬ ਦੀ ਜਗ੍ਹਾ ਤੇ ਪਹੁੰਚੇ, ਸਾਡੇ ਕਰੇ drop
rabb dī jaghā te pahunchē, sāḍē karē drop
ਬੜੇ versus 'ਚ ਆ ਗਏ ਮੇਰੇ verse
baṛē versus 'ch ā gē mēre verse
ਸੁਣੇ aujle ਨਾਲ
suṇē aujle nāl
ਅਸਲੇ ਡਿੱਘੀ 'ਚ ਜੋ ਭੁਲੇਖੇ ਪਾਉਂਦੇ ਫੌਜ ਦੇ ਆ
aslē ḍiḍhī 'ch jo bhulēkhē pāuṁdē phauj de ā
ਤੈਨੂੰ ਲੱਗੇ new shit, ਕੰਮ ਸਾਡੇ ਰੋਜ਼ ਦੇ ਆ
tainū lagē new shit, kama sāḍē roz de ā
ਸਾਨੂੰ ਪਿੰਡ ਬੈਠਿਆਂ ਨੂੰ, bombay ਆਲੇ ਖੋਜਦੇ ਆ
sānū piṇḍ baiṭhiāṁ nū, bombay ālē khoj dē ā
ਖੋਲ੍ਹਤੇ ਆ ਖ਼ਜ਼ਾਨੇ, ਖੋਲੇ sim-sim-sim
kholhtē ā khazānē, kholē sim-sim-sim
ਮੇਲ ਦੀ ਫਿਰੇ ਸੜਕਾਂ ਤੇ, ਨਾਗ ਰੰਗੀ beamer
mēl dī phirē saṛkāṁ te, nāg rangī beamer
ਬਾਲੇ ਸਾਊ ਆ ਬੰਦੇ, ਸਾਨੂੰ ਬਹੁਤ ਕਹਿੰਦੇ sinner
bālē sāū ā bandē, sānu bahut kahindē sinner
Fake rapper'ਆਂ ਨੂੰ ਦੱਸੋ, I'ma rap killa
Fake rapper'āṁ nū dassō, I'ma rap killa

Let's go mr aujla
Let's go mr aujla
Let's go
Let's go

ਹਰ ਥਾਉਂ ਮੇਰਾ ਲੈ
har thāuṁ merā l
ਜਿੱਥੇ ਕੰਮ ਫੱਸੇ, ਓਥੇ ਨਾਉਂ ਮੇਰਾ ਲੈ
jithē kama phassē, othē nāuṁ merā l
Check ਜੋਰ ਕਰ ਜਾਣੇ, ਤੇਰੀ ਸੌਂਹ ਮੇਰਾ ਲੈ
Check jor kar jāṇē, terī sauṁh merā l
ਮੈਥੋਂ ਦੂਰ ਖੜ੍ਹੀ ਰਹਿ
maiṭhōṁ dūr khaṛhī rah
ਮਿੱਤਰਾਂ 'ਚ ਨਸ਼ਾ, ਤੇਰੀ ਅੱਖ ਚੜ੍ਹੀ ਲੈ
mittarāṁ 'ch naśā, terī akk chaṛhī l
ਜੱਟ ਬਹੁਤ ਬੜੀ ਸ਼ਹਿ
jaṭṭ bahut baṛī śah
ਵੱਡੇ ਸਾਲੇ ਬੈਲੀਆਂ ਦੀ, ਤੋੜੀ ਅੱੜੀ ਲੈ
vaḍḍē sālē bailīāṁ dī, tōṛī aḍḍī l
ਮੁੱਛ ਮੋੜੀ ਖੜ੍ਹੀ ਲੈ
muḍh mōṛī khaṛhī l
ਘੋੜਾ ਡੱਬ ਤੇ, ਕਿੱਲੇ ਨਾ ਓਹ ਦੇਖ ਘੋੜੀ ਖੜ੍ਹੀ ਲੈ
ghōṛā ḍabb te, kiḷle nā oh dēkh ghōṛī khaṛhī l
ਦੱਸ ਕਿੱਥ ਨੂੰ ਜਾਣਾ? ਤੂੰ ਗੱਡੀ ਮੋੜੀ ਖੜ੍ਹੀ ਲੈ
dass kith nū jāṇā? tūṁ gaḍḍī mōṛī khaṛhī l
ਪਤਾ ਕਰਨਾ ਕੀ ਸਾਡੇ ਬਾਰੇ? ਆਪੇ ਦੱਸ ਦਿੰਨੇ ਆ
patā karna kī sāḍē bārē? āpē dass dinnē ā
ਕਦੇ ਅਸਲਾ, ਕਦੇ ਘੂਰ, ਕਦੇ ਹੱਸੀ, ਹੱਸ ਦਿੰਨੇ ਆ
kadē aslā, kadē ghūr, kadē hassī, hass dinnē ā
ਇਹਨਾਂ ਨਾਲੇ ਮਰ ਜਾਂਦੇ ਵੈਰੀ
ihnāṁ nālē mar jāndē vair
ਹੋਰ ਕੀ ਖਰਾ ਮਾਲ, ਨਾਲ ਚਾਹ ਕੈਹੜੀ
hōr kī kharā māl, nāl chāh kaihṛ
ਹੋਰ ਕੀ ਥੱਲੇ car ਭੈੜੀ, ਰੰਗ ਜ਼ਹਿਰੀ
hōr kī thallē car bhaiṛī, rang zahīr
ਹੋਰ ਕੀ? ਚਾਹੀਦਾ ਨੀ ਹੋਰ ਕੁਝ, ਦੁਨੀਆ ਮਚਾਉਣ ਲਈ
hōr kī? chāhīdā nī hōr kujh, dunīā machāuṇ la'ī
ਦੁਨੀਆ ਹਿਲਾਉਣ ਲਈ, ਦੋਵੇਂ ਹੀ ਬਥੇਰੇ ਆ
dunīā hilāuṇ la'ī, dōvēṁ hī bathērē ā
ਸਾਡੇ ਤੋਂ ਤਕੜੇ ਦੱਸ, ਸਾਨੂੰ ਕਿਹੜੇ ਆ
sāḍē ton takṛē dass, sānu kihṛē ā
Number'ਆਂ ਦੇ ਨਾਲ ਸਾਡੀ age ਨਾ ਤੂੰ ਨਾਪੀਂ
Number'āṁ de nāl sāḍī age nā tūṁ nāp
ਅਸਲੇ ਦਾ ਹੌਂਸਲਾ ਤੇ ਰੱਬ ਦਿੰਦਾ ਥਾਪੀ
aslē dā haunsalā te rabb dindā thāp
ਬਣਨਾ azaad ਜਾਂ scheme ਨਾ ਕੋਈ ਲੱਗੇ
baṇnā azaad jāṁ scheme nā kō'ī lagg
ਲਿਖਕੇ ਵੀ ਦੇ ਦਾਂ ਤਾਂ ਵੀ ਹੋਣੀ ਨਈਓ copy
likh kē vī dē dāṁ tāṁ vī hōṇī nē'ō copy
ਵੇ ਅਸੂਲ ਕਿਵੇਂ ਜਾਉ ਦੱਸ ਵਿਕ ਮਿੱਤਰਾਂ ਦਾ
vē asūl kivēṁ jāu dass vik mittarāṁ d
ਜਿੱਲੇ ਲਹਿੰਦੇ ਲਹਿੰਦੇ, ਇੱਕੋ ਪਿੰਡ ਮਿੱਤਰਾਂ ਦਾ
jillē lahindē lahindē, ikkō piṇḍ mittarāṁ d
ਜੋ ਕਮਾ ਲਿਆ ਓਹ ਖਾ ਲਿਆ, ਜੋ ਦੇਖਿਆ ਓਹ ਪਾ ਲਿਆ
jo kamā liā oh khā liā, jo dēkhiā oh pā liā
ਮਿੱਤਰਾਂ ਨੇ ਦੁਨੀਆ ਨੂੰ ਪੁੱਛ ਕੇ ਨੀ ਸਾਹ ਲਿਆ
mittarāṁ nē dunīā nū puḍh kē nī sāh liā
ਭੀੜ ਮੂਹਰੇ ਦਿਲ ਸਾਡੇ ਜੱਗਰ ਦਿਖਦੇ ਆ
bhīṛ mūhrē dil sāḍē jaggar dikhdē ā
ਪੈਰਾਂ ਥੱਲੇ ਮਿੱਤਰਾਂ ਦੇ ਬੱਦਲ ਦਿਖਦੇ ਆ
pairāṁ thallē mittarāṁ de baddal dikhdē ā
ਪੁੱਠੇ ਹੱਥ ਨਾਲ ਲਿਖਾਂ, ਜੋ sense ਬਣ ਜਾਵੇ
puṭṭhē hath nāl likhāṁ, jo sense baṇ jāv
ਜਿੱਥੇ ਪੈਰ ਪਾਵਾਂ, situation tense ਬਣ ਜਾਵੇ
jithē pair pāvāṁ, situation tense baṇ jāv
Big killa, no filla, ਤੇਰਾ ਯਾਰ ਆ gorilla
Big killa, no filla, terā yār ā gorilla
Dollar ਉਡਾਤੇ, ਲੈਲੀ ਨਵੀਂ rich miller
Dollar uḍātē, lailī navīṁ rich miller
ਜਿਹਨੇ OG ਨਾਲ ਸਾਰੇ ਵੈਲੀ ਨੇ still
jihnē OG nāl sāré vailī nē still
Rap scene ਮਿੱਤਰਾਂ ਦੇ ਮੋਢੇ ਬੰਨੇ pillar
Rap scene mittarāṁ de mōḍhē banē pillar

ਨੱਢੀਆਂ ਨਾ ਗਿਲਾ ਕਰਾਂ, ਵੈਰੀਆਂ ਦਾ ਹੀਲਾ
nàdhiān nā gila karāṁ, vairiān dā hīl
25 ਕਿੱਲੇ ਪਿੰਡ, ਇੱਕ ਧੌਣ ਵਿਚ ਕਿੱਲਾ
25 kiḷle piṇḍ, ikk dhaun vich kiḷl
ਖੇਤ ਵਾਉਂਦਾ 60 ਤੇ, ਤੇ ਵੱਜੇ ਚਮਕੀਲਾ
khet vāundā 60 te, te vajje chamkīl
ਮੁੰਡਾ look ਤੋਂ drippy, ਜੱਟ ਦੇਸੀ rap killa
muṇḍā look ton drippy, jaṭṭ desi rap killa
ਚੱਕਣਾ stash ਕਦੋਂ? Phone ਕਰੇ dealer
chakkṇā stash kadōṁ? Phone kare dealer
ਅੱਖਾਂ ਜਵਾਂ ਲਾਲ, ਉੱਤੋਂ ਅਸਮਾਨ ਨੀਲਾ
akkhāṁ javāṁ lāl, uttōṁ asamān nīl
25 ਕਿੱਲੇ ਪਿੰਡ, ਇੱਕ ਧੌਣ ਵਿਚ ਕਿੱਲਾ
25 kiḷle piṇḍ, ikk dhaun vich kiḷl
Look ਤੋਂ drippy, ਜੱਟ ਦੇਸੀ rap killa
Look ton drippy, jaṭṭ desi rap killa