395px

Never Left

Shubh

Hahaha
Hahaha
ਜਾਨ ਜਾਂਦੀ ਜਾਵੇ ਜ਼ਬਾਨ ਨਾ ਮੁੜ
Jaan jaandi jaave zubaan na mudi
Hahaha
Hahaha
ਜੇ ਬਾਤ ਆਏ ਆਏ, Brr
Je baat aye aye, Brr

ਜਾਨ ਜਾਂਦੀ ਜਾਵੇ ਜ਼ਬਾਨ ਨਾ ਮੁੜੀ (ਜ਼ਬਾਨ ਨਾ)
Jaan jaandi jaave zubaan na mudi (zubaan na)
ਅੰਨੇਵਾਹ ਅਡਵਾਂ ਤਾਂ ਵੀ ਮਾਇਆ ਨਹੀਂ ਥੁੱਡ
Annevah adawan taan vi maya nahi thuddi
ਸਮਝੇ ਮਜ਼ਾਕ ਪੇਚਾ ਸਾਡੇ ਨਾਲ ਨਹ
Samjhe mazaak pecha saade naal nahi
ਬਦਲਾਂ ਤੋਂ ਪਾਰ ਉੱਡੇ ਜੱਟ ਦੀ ਗੁੱਡੀ (ਓ)
Badlaan ton paar udde jatt di guddi (oh)
ਓ ਕਾਲਾ ਥਾਗਾ ਬਣ੍ਹੀ ਫਿਰੇ ਲੱਟ ਨਾ ਕੁੜੇ (ਲੱਟ ਨਾ)
O kaala dhaaga bannhi phire latt na kude (latt na)
ਸਾਨੂੰ ਲੱਗੀ ਨਜ਼ਰਾਂ ਪੱਟ ਨਾ ਕੁੜੇ (ਨਹੀਂ)
Saanu laggi nazareya patt na kude (no)
Forgiveness ਆਲੀ ਮੱਤ ਨਾ ਕੁੜ
Forgiveness aali matt na kude
ਆਕੇ ਸੁੱਕਾ ਲੰਘ ਗਏ ਤਾਂ ਕਾਹਦੀ ਜੱਟ ਨਾ ਕੁੜ
Aake sukka langh gaye taan kaahdi jatt na kude
ਓ ਇਕ ਗੱਲ ਹੋਰ ਤੈਨੂੰ ਪੁੱਛਣੀ ਕੁੜ
O ikk gall hor tainu puchhni kude
ਕਾਹਤੋਂ ਮਾਰੇ ਸਾਡੇ ਅੱਗੇ ਫੁਕਰੀ ਕੁੜੇ (ਦੱਸ)
Kahton maare saade agge fukri kude (dass)
ਏਹਦੇ ਤੇ ਕਰੋੜ ਸਾਲਾ ਦੁੱਧ ਲੱਗਿਆ
Ehde te crore saala doodh laggya
ਤੇਰੇ ਨਾਲੋਂ ਸੋਹਣੀ ਨੱਚੇ ਨੁਕਰੀ ਕੁੜ
Tere naalon sohni nache nukri kude
ਓ ਡਾਲਰ ਨੇ ਆ ਕੇ ਮੁੱਕਿਆ ਸੁਕੂਨ ਨਹੀਂ (ਵੂ)
O dollar ne aa ke mukkya sukoon ni (woo)
ਸਾਡੀ ਰਾਤਾਂ ਕਾਲੀਆਂ ਤੂੰ ਲੱਭੇ ਮੂਨ ਨਹੀਂ (ਏ)
Saadi raatan kaaliyan tu labbhe Moon ni (aye)
ਮੈਚ ਕਰੇ ਰੰਗ ਲਿਪ ਸ਼ੇਡ ਦਾ ਕੁੜ
Match kare rang lip shade da kude
ਚਿੱਟੀ ਜੁੱਤੀ ਉੱਤੇ ਜਿਹਦਾ ਲੱਗਾ ਖੂਨ ਨਹੀਂ (ਏ)
Chitti jutti utte jehda lagga khoon ni (aye)
ਓ ਪੁੱਛੇ ਕਦੋਂ ਆਓਗੇ ਮੈਂ ਕਿਹਾ ਸੁਣ ਨਹੀਂ (ਸੂਣ ਨਹੀਂ)
O puchhе kadon aaoge main keha soon ni (soon ni)
ਜਾਨ ਜਾਨ ਛਿਰਕਾਂ ਫਟਾਂ ਤੇ ਲੂਨ ਨਹੀਂ (ਵੂ)
Jaan jaan chhirkaan phataan te loon nahi (woo)
ਕਿਹੜਾ ਗਾਣਾ ਇਦਾਂ ਦਾ ਬਣਾਵੇ ਹੋਰ ਨਹ
Kеhda gaana idan da banaave hor ni
ਪੱਕਾ ਲੱਗਾ ਗਲੇ ਚ ਆ ਆਟੋਟਿਊਨ ਨਹ
Pakka lagga gale ch aa autotune ni
ਓ ਗਲਤੀ ਦੀ ਮਾਫੀ ਇਕੋ ਵਾਰ ਹੁੰਦੀ ਆ
O galti di maafi ikko vaar hundi aa
ਦੂਜੀ ਵਾਰੀ ਹੋ ਜੇ ਮੁਹ ਤੇ ਗਾਲ ਹੁੰਦੀ ਆ (ਹੱਟ)
Duji vaari ho je muh te gaal hundi aa (hatt)
ਮੈਂ ਨਹੀਂ ਓ ਤੀਜੀ ਵਾਰੀ ਟੱਪਣੇ ਦੇਵਾਂ (ਨਾ, ਨਾ)
Main nahi o teeji vaari tappne devan (na, na)
ਤਾਰ ਜੇ ਮਿਲਾ ਦਾ ਤਡ-ਤਡ ਹੁੰਦੀ ਆ (ਪਾ-ਪਾ)
Taar je mila da tad-taad hundi aa (pá-pá)

ਤਾਰ ਜੇ ਮਿਲਾ ਦਾ ਤਡ-ਤਡ ਹੁੰਦੀ ਆ
Taar je mila da tad-taad hundi aa
You know what time it is
You know what time it is
(ਪਾ-ਪਾ, ਏ Brr)
(Pá-pá, Aye Brr)

ਓ ਕਈ ਜਣੇ ਆਖਦੇ ਸੀ ਤੂੰ ਨਹੀਂ ਚਲਦ
O kayi jane aakhde si tu nahi chalda
ਐਸਾ ਫਿਰ ਚੱਲਿਆ ਰਿਕਾਰਡ ਤੋੜ ਤ
Aisa phir challeya record tod te
ਹੁਣ ਓਹੀ ਮੰਗਦੇ ਆ ਫੀਚਰਾਂ ਕੁੜੇ (ਸਾਲੇ)
Hun ohi mangde aa feature'an kude (saale)
ਕਰਮਾਂ ਦੀ ਖੇਡ ਪੁੱਠੇ ਪੈਰੀ ਤੋੜ ਤ
Karmaan di khed putthe pairi tor te
ਓ ਮੇਰੇ ਵਾਂਗੂ ਬਦਕਨ ਬੁਗਾਟੀ ਮਾਰਦ
O mere wangu badkan Bugatti maardi
ਖੁੱਲੇ ਦੰਦ ਮਾਰਾਂ ਪੰਪ ਛਾਤੀ ਮਾਰਦ
Khulle dand maaraan pump chhaati maardi
ਏਹ ਤਾਂ ਕੁੜੇ ਲਾਈਵ-ਇਨ ਚ ਨਾਲ ਰਹਿੰਦੀ ਆ (ਏ)
Eh ta kude live-in ch naal rehndi aa (aye)
ਚੱਕ ਲਾ ਸਿਰਹਾਣਾ ਦੇਖੀ ਝਾਤੀ ਮਾਰਦ
Chakk la sirhaana dekhi jhhaati maardi
ਓ ਜੱਟ ਉੱਤੋਂ ਜਾਨ ਵਾਰੇ ਖਰੀ ਤੋਂ ਖਰ
Oh jatt utton jaan vaare khari ton khari
ਖਰੀ ਤੋਂ ਖਰੀ ਨਹੀਂ, B-town ਤੋਂ Surrey
Khari ton khari ni, B-town ton Surrey
ਕਿੱਥੇ ਨਹੀਂ ਜਾਂਦਾ ਬਿੱਲੋ, ਛੱਡ ਦੇ ਵਾਰੀ (ਛੱਡ ਦੇ ਵਾਰੀ)
Kitte nahi jaanda billo, chhadd de worry (chhadd de worry)
ਓ ਛੱਡ ਦੇ ਵਾਰੀ ਨਹੀਂ, ਐਵੇਂ ਜਾਨੀ ਆ ਡਰ
Oh chhadd de worry ni, aivein jaani aa dari
ਓ ਕਹਿੰਦੇ ਸੀ ਸਕੂਲ ਚ ਬਾਪੂ ਨੂੰ ਲੈ ਕੇ ਆ (ਹਾਹਾ)
Oh kehnde si school ch baapu nu lai ke aa (haha)
ਹੁਣ ਕਹਿੰਦੇ ਬਾਪੂ ਨੂੰ ਪੁੱਤ ਨੂੰ ਲੈ ਕੇ ਆਓ
Hun kehnde baapu nu putt nu lai ke aao
ਟਾਈਮ ਕੱਡ ਸਾਡੀ ਮੁਲਾਕਾਤ ਤਾਂ ਕਰਾਓ
Time kadd saadi mulaakaat taan karaao
ਹੋ ਸਕੇ ਦੋ ਮਿੰਟ ਗੱਲ ਹੀ ਕਰਾਓ
Ho sake do mint gall hi karaao
ਓਏ ਹੋਰ ਨਾ ਕੋਈ ਨਵਾਂ ਤਿੰਨ ਚਾਰਾਂ ਤੋਂ ਬਿਨ
Oye hor na koi nava'n tinn chaaran ton bina
ਸੱਚੀ ਦੱਸਾਂ ਕੁਝ ਵੀ ਨਹੀਂ ਯਾਰਾਂ ਤੋਂ ਬਿਨਾ (ਨਹੀਂ)
Sacchi dassaan kujh vi nahi yaaran ton bina (no)
ਪਤਾ ਨਹੀਂ ਕਮਾਈ ਸਾਲੀ ਕਿੱਥੇ ਲੱਗਦ
Pata nahi kamaayi saali kithe lagdi
ਜੁੜੇ ਆ ਤਾਂ ਕੱਖ ਵੀ ਨਹੀਂ ਕਾਰਾਂ ਤੋਂ ਬਿਨ
Jude aa taan kakh vi nahi car'an ton bina
ਓ ਸਿਰ ਦੇ ਕੇ ਯਾਰੀਆਂ ਕਮਾਈਆਂ ਜੱਟ ਨੇ (ਏ)
Oh sir de ke yaariyan kamaaiyan jatt ne (aye)
ਲੈ ਕੇ ਜਾਣਾ ਦੱਸ ਕਿ ਜਹਾਂ ਤੋਂ ਕੁੜ
Lai ke jaana dass ki jahaan ton kude
ਪਾਉਂਦੀ ਆ ਭੂਲੇਖਾ ਹਜੇ ਪੁੱਠੇ ਸਾਈਡ ਦ
Paaundi aa bhulekha haje putthe side di
ਸੁਪਰਾ ਲਿਆਂਦੀ ਆ ਜਪਾਨ ਤੋਂ ਕੁੜ
Supra liyaandi aa Japan ton kude
ਓ ਰੁਕਦਾ ਨਹੀਂ ਬੀਬਾ ਜਦੋਂ ਅੱਟ ਕਰਦ
Oh rukda nahi beeba jadon att karda
ਬਸ ਬਸ ਬਸ ਕਹਿੰਦੇ ਬਸ ਕਰ ਜਾ (ਬਸ ਕਰ ਜਾ)
Bas bas bas kehnde bas kar ja (bas kar ja)
ਓ ਵੈਸੇ ਕਾਪੀ ਤਾਂ ਬਥੇਰੇ ਮਾਰਦ
Oh vaise copy taan bathere maarde
ਚੱਲ ਕੇ ਦਿਖਾ ਦੋ ਜਿਦਾਂ ਜੱਟ ਚਲਦ
Chal ke dikha do jiddan Jatt chalda
ਓ ਰੈਪਰਾਂ ਨੂੰ ਖਾਵਾਂ ਕਹਿੰਦੇ ਫੈਟ ਹੋ ਗਿਆ
Oh rapper'an nu khaavaan kehnde fat ho gaya
ਗਾਣਾ ਸੁੱਟਾਂ ਲੱਗਦਾ ਅਟੈਕ ਹੋ ਗਿਆ
Gaana suttaan lagda attack ho gaya

ਇਥੇ ਹੀ ਆ ਬੀਬਾ ਮੈਂ ਤਾਂ ਗਿਆ ਹੀ ਨਹ
Ithe hi aa beeba main taan gaya hi nahi
ਤੇ ਲੋਕੀ ਕਹਿੰਦੇ ਕਾਮਬੈਕ ਹੋ ਗਿਆ
Te loki kehnde comeback ho gaya
ਓ ਇਥੇ ਹੀ ਆ ਬੀਬਾ ਮੈਂ ਤਾਂ ਗਿਆ ਹੀ ਨਹੀਂ (ਇਥੇ ਹੀ ਆ)
Oh ithe hi aa beeba main taan gaya hi nahi (ithe hi aa)
ਤੇ ਲੋਕੀ ਕਹਿੰਦੇ ਕਾਮਬੈਕ ਹੋ ਗਿਆ
Te loki kehnde comeback ho gaya
ਓ ਇਥੇ ਹੀ ਆ ਬੀਬਾ ਮੈਂ ਤਾਂ ਗਿਆ ਹੀ ਨਹ
Oh ithe hi aa beeba main taan gaya hi nahi
ਤੇ ਲੋਕੀ ਕਹਿੰਦੇ ਕਾਮਬੈਕ ਹੋ ਗਿਆ
Te loki kehnde comeback ho gaya