395px

Mirza

The Folk Era

ਵੇ ਮੈਨੂੰ ਸਾਰੇ ਪੀੜਾਂ ਨੇ ਮੰਡੀਆ
Ve mainu sabhe peedan ne mandiyan
ਆ ਇਕ ਬੁਰੀ ਭੈਣ ਦੀ ਪੀੜ
Aa ikk buri bhaiyan di peed
ਖਾਦਿਆਂ ਤਾਂ ਨਹੀਂ ਰੱਜਦ
Khadeyan taan nahi rajjda
ਓਹ ਤੇ ਥੱਲੇਆਂ ਨੀ ਰਹਿੰਦਾ ਨੀਰ
Oh te thalleyan ni rehnda neer

ਆ ਕਾਹਨੂੰ ਭੈਣਾਂ ਨੇ ਜੀਉਂਦੀਆ
Aa kaahnu bhaina ne jeondiyan
ਤੇ ਵਿਛੜ ਜਾਣ ਜਿਨ੍ਹਾਂ ਦੇ ਵੀਰ
Te vichhar jaan jinhna de veer
ਆ ਪੁੱਤਰ ਮਾਂਈਂ ਭੁੱਲਦੇ ਆਲਮ
Aa puttar mayein bhullde aalmaan
ਤੇ ਭਾਵੇਂ ਹੋਕੇ ਮਰਣ ਫਕੀਰ
Te bhaavein hoke maran fakeer

ਮਾਂ ਮਿਰਜ਼ਾ ਦੀ ਬੋਲਦ
Maa Mirza di boldi
ਕਹਿੰਦੀ ਬੱਕੀ ਤੇ ਕਲਿਆਨ
Kehndi Bakki te Kalyan
ਕਹਿੰਦੀ ਕਿੱਥੇ ਆ ਨੀ ਬੱਕੀਆ
Kehndi kithe aa ni Bakkiye
ਕਹਿੰਦੀ ਕਿੱਥੇ ਆ ਨੀ ਬੱਕੀਆਂ ਮੇਰਾ ਮਿਰਜ਼ਾ ਸ਼ੇਰ ਜਵਾਨ
Kehndi kithe aa ni Bakkiye mera Mirza sher jawan
ਮੈਨੂੰ ਸੁਪਨੇ ਆਉਂਦੇ ਚੰਦਰ
Mainu supne aaunde chandre
ਮੈਨੂੰ ਸੁਪਨੇ ਆਉਂਦੇ ਚੰਦਰੇ ਤੇ ਆੰਗਣ ਆਉਂਦਾ ਖਾਣ
Mainu supne aaunde chandre te aangan aaunda khaan
ਯਾਰੋ ਬੱਕੀ ਅੱਗੇਯੋਂ ਬੋਲਦ
Yaaro Bakki aggeyon boldi

ਓਹ ਯਾਰੋ ਬੱਕੀ ਅੱਗੇਯੋਂ ਬੋਲਦ
Oh yaaro Bakki aggeyon boldi
ਹੋ ਮੇਰੇ ਬੇਲਿਓ
Ho mere beliyo

ਯਾਰੋ ਬੱਕੀ ਅੱਗੇਯੋਂ ਬੋਲਦ
Yaaro Bakki aggeyon boldi
ਤੇ ਸਾਰਾ ਦੱਸਦੀ ਹਾਲ
Te saara dasdi haal
ਕਹਿੰਦੀ ਤੇਰੇ ਪੁੱਤ ਜਵਾਨ ਨ
Kehndi tere putt jawan ne
ਤੇਰੇ ਪੁੱਤ ਜਵਾਨ ਨ
Tere putt jawan ne
ਕਹਿੰਦੀ ਤੇਰੇ ਪੁੱਤ ਜਵਾਨ ਨ
Kehndi tere putt jawan ne
ਬੁੱਧੀਏ ਸਾਹਿਬਾ ਲਈ ਉਧਾਰ
Buddhiye Sahiba layi udhaar
ਨੀ ਓਹ ਹੇਠ ਜੰਦੋਰੇ ਸੋ ਗਿਆ
Ni oh heth jandore so gaya

ਨੀ ਓਹ ਹੇਠ ਜੰਦੋਰੇ ਸੋ ਗਿਆ ਤੇ ਸੁਪਨਾ ਲਈ ਸੰਭਾਲ
Ni oh heth jandore so gaya te supna lai sambhaal
ਨੀ ਓਹ ਨਾਲ ਤੀਰਾਂ ਦੇ ਫੰਡੇਆ
Ni oh naal teeran de fandeya
ਨੀ ਓਹ ਨਾਲ ਤੀਰਾਂ ਦੇ ਫੰਡੇਆ ਤੇ ਕੀਤਾ ਖੂਬ ਹਲਾਲ
Ni oh naal teeran de fandeya te keeta khoob halaal
ਕਹਿੰਦੇ ਕਿਸੇ ਨਾਲ ਨਾ ਹੋਵਣ
Kehnde kise naal na hovani

ਓਹ ਕਹਿੰਦੇ ਕਿਸੇ ਨਾਲ ਨਾ ਹੋਵਣੀ ਹੋਈ ਜੈਸੀ ਮਿਰਜ਼ੇ ਨਾਲ
Oh kehnde kise naal na hovani hoi jaisi Mirze naal
ਓਹ ਜੱਟ ਮੋਇਆ ਪਿਆ ਵੀ ਟਪਕਦ
Oh jatt moya peya vi tapkda
ਓਹ ਜੱਟ ਮੋਇਆ ਪਿਆ ਵੀ ਟਪਕਦਾ ਓ ਮੇਰੇ ਬੇਲਿਓ
Oh jatt moya peya vi tapkda o mere beliyo

ਜੱਟ ਮੋਇਆ ਪਿਆ ਵੀ ਟਪਕਦਾ ਜਿਉਂ ਟਪਕੇ ਸੂਰਜ ਨਾਲ
Jatt moya peya vi tapkda jiyon tapke suraj naal
ਕਹਿੰਦੇ ਸੁਣਕੇ ਹਾਲਤ ਪੁੱਤ ਦ
Kehnde sunke haalat putt di
ਕਹਿੰਦੇ ਸੁਣ ਕੇ ਹਾਲਤ ਪੁੱਤ ਦ
Kehnde sun ke haalat putt di
ਮਾਤਾ ਡਿੱਗੀ ਧਰਤ ਨਿਰਾਸ
Maata diggi dhart niraash
ਓਥੇ ਕੱਠਾ ਹੋ ਗਿਆ ਕੌਰਮ
Othe kattha ho gaya kaurma
ਓਥੇ ਕੱਠਾ ਹੋ ਗਿਆ ਕੌਰਮਾ ਤੇ ਜਿੱਤਨਾ ਵਸਦਾ ਪਾਸ
Othe kattha ho gaya kaurma te jitna vasda paas

ਕਹਿੰਦੇ ਉੱਥੇ ਨਸੀਬੋ ਸੁਰਤ ਕਰ
Kehnde utth Naseebo surt kar
ਕਹਿੰਦੇ ਉੱਥੇ ਨਸੀਬੋ ਸੁਰਤ ਕਰ ਤੇ ਫੇਰ ਲੱਗੇ ਧਰਵਾਸ
Kehnde utth Naseebo surt kar te pher lagge dharvaas
ਆਪਾਂ ਬਦਲਾ ਲਾਂਗੇ ਖੱਲ ਦ
Aapan badla laange khall da

ਆਪਾਂ ਬਦਲਾ ਲਾਂਗੇ ਖੱਲ ਦਾ ਓਹ ਮੇਰੇ ਮਿਰਜ਼ੇਯ
Aapan badla laange khall da oh mere Mirzeya
ਆਪਾਂ ਬਦਲਾ ਲਾਂਗੇ ਖੰਡ ਦ
Aapan badla lange khand da
ਤੇ ਕਰ ਚੰਦਰਾਂ ਦ
Te kar Chandharan da
ਤੇਰੀ ਥੋਕ ਚੰਦਰਾਂ ਦ
Teri thok Chandharan da
ਤੇਰੀ ਥੋਕ ਚੰਦਰਾਂ ਦਾ ਨਾਸ
Teri thok Chandharan da naas