Suscríbete

Transliteración y traducción generadas automáticamente

visualizaciones de letras 449

Nazare (feat. Gur Sidhu)

Cheema Y

Letra

Nazare (feat. Gur Sidhu)

Nazare (feat. Gur Sidhu)

L'esprit en haut, tu sais, c'est pour tout le monde
ਚੜਦੀ ਕਲਾ ਚ ਆਹ ਪਤਾ ਸਾਰੇਆਂ ਨੂੰ ਨ
chardi kala ch ah pata saareyan nu ni

On devient comme ça, dans les combats, tu sais
ਮੱਲ ਬਣ ਜਾਏਦਾ ਆਹ ਅਖਾੜਿਆਂ ਨੂੰ ਨ
mall ban jayida ah akhaadeyan nu ni

L'expérience, on l'appelle, c'est pour les baisers, tu sais
experience ਆਖਣ ਸਾਲ ਗਾਲਿਆਂ ਨੂੰ ਨ
experience aakhan saal gaaleyan nu ni

Pour ceux qui savent, c'est pour nos amis, tu sais
ਥੋੜਿਆਂ ਨੂੰ ਪਤਾ ਸਾਡਾ ਬਹਲੇਆਂ ਨੂੰ ਨ
thodeyan nu pata saada bahleyan nu ni

Pour ceux qui gagnent, félicitations, les filles
ਜਿੱਤਿਆਂ ਨੂੰ ਪਾਕੇ ਵਧਾਈਆਂ ਜੱਟੀਏ
jitteyan nu paake vadhaiyan jattiye

On les prend par la main, pour ceux qui perdent, tu sais
ਗੱਲ ਨਾਲ ਲਾ ਲੈਦਾ ਹਾਰੇਆਂ ਨੂੰ ਨ
gall naal la layida haareyan nu ni

Juste que les regards ne portent pas malheur, tu sais
ਬੱਸ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
bas nazran na laggan nazaareyan nu ni

Les regards ne portent pas malheur, tu sais
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni

Juste que les regards ne portent pas malheur, tu sais
ਬੱਸ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
bas nazran na laggan nazaareyan nu ni

Les regards ne portent pas malheur, tu sais
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni

On se bat comme des lions, tu sais
ਖੰਡ ਬਣ ਟੱਕਰੇ ਆਂ ਖਾਰੇਆਂ ਨੂੰ ਨ
khand ban takkre aan khaareyan nu ni

Avec un bon conseil, on revient, tu sais
ਚੰਗੀ ਰਾਇ ਦੇਕੇ ਮੁੜੇ ਮਾਦਿਆਂ ਨੂੰ ਨ
changi raaye deke mude maadeyan nu ni

Pour le star de trente, c'est pour les petits, tu sais
thirty ਦੇ star ਨੂੰ ਪੁਆੜਿਆਂ ਨੂੰ ਨ
thirty de star nu puwaadeyan nu ni

On se sent italien, c'est pour les petits, tu sais
italian ਲੱਗੇਯਾ ਚੁਬਾਰੇਆਂ ਨੂੰ ਨ
italian laggeya chubaareyan nu ni

On boit du thé avec de l'opium, les gars
ਚਾਹ ਵਿੱਚ ਪੀਂਦੇ op#um ਬਾਲਕ
chaah vich peende op#um baalke

Dans le lait, les petits font des blagues, tu sais
ਦੁਧ ਵਿੱਚ ਬਾਲਕੇ ਸ਼ੁਆਰੇਆਂ ਨੂੰ ਨ
dudh vich baalke shuwaareyan nu ni

Nos regards ne portent pas malheur, tu sais
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
saade nazran na laggan nazaareyan nu ni

Les regards ne portent pas malheur, tu sais
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni

Les regards ne portent pas malheur, tu sais
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni

Oh, ce n'est pas facile de jouer au kabaddi
ਹੋ ਐੱਡੀ ਵੀ ਨਹੀਂ ਸੌਖੀ ਆਹ ਕਬੱਡੀ ਖੇਡਨ
ho eddi vi nai saukhi ah kabaddi khedni

Il faut prendre des balles, ma belle, sur le terrain, tu sais
ਗੋਲੀ ਖਾਣੀ ਪੈਂਦੀ ਸੋਣੀਏ ਗਰਾਊਂਡ ਵਿੱਚ ਨ
goli khaani paindi soniye ground vich ni

Le travail des hommes, c'est de se battre contre les circonstances, tu sais
ਕੰਮ ਮਰਦਾਂ ਦਾ ਲੜਨਾ ਹਾਲਾਤਾਂ ਨਾਲ ਨ
kamm mardaan da ladna haalaatan naal ni

On n'est pas venus ici pour se faire avoir, tu sais
ਅਸੀਂ ਆਏ ਨਹੀਂਓ ਦੁਨੀਆ ਤੇ ਲਾਉਣ ਚਿੱਟ ਨ
assi aaye nahiyo duniya te laun chitt ni

Qui peut arrêter les bonnes vibes, tu sais
ਐਡਾਂ ਕੌਣ ਰੋਕ ਲਉ ਜਾਇਕਾਰੇਆਂ ਨੂੰ ਨ
aidaan kaun rok lau jaikaareyan nu ni

On sait bien comment faire, tu sais
ਚੰਗੀ ਤਰ੍ਹਾਂ ਜਾਣ ਦੇ ਹਵਾਰੇਆਂ ਨੂੰ ਨ
changi tarah jaan de hawareyan nu ni

On n'oublie pas les fils de nos mères, tu sais
ਨਾ ਭੁੱਲਦੇ ਬੇਬੇ ਦੇ ਪੁੱਤ ਵਾਰੇਆਂ ਨੂੰ ਨ
na bhullde bebe de putt vaareyan nu ni

Nos regards ne portent pas malheur, tu sais
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
saade nazran na laggan nazaareyan nu ni

Les regards ne portent pas malheur, tu sais
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni

Les regards ne portent pas malheur, tu sais
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni

Oh, on se croise peu avec les arrogants, tu sais
ਹੋ ਘੱਟ ਮਿਲਾ ਬਹੁਤੇ ਹੰਕਾਰਿਆਂ ਨੂੰ ਨ
ho ghatt mila bahute hankaareyan nu ni

On ne donne pas notre vie, tu sais, pour les chers
ਜਾਨ ਨੀ ਦੇਈਦਾ ਜਾਣੋ ਪਿਆਰੇਆਂ ਨੂੰ ਨ
jaan ni dayida jaano pyaareyan nu ni

On n'est pas venus ici pour traîner, tu sais
ਧਰਤੀ ਤੇ ਆਏ ਨਹੀਂ ਗੁਜ਼ਾਰੇਆਂ ਨੂੰ ਨ
dharti te aaye nai guzaareyan nu ni

Le capitaine est là, il est temps de jouer, tu sais
ਕਪਤਾਨ ਹੁਣੀ ਜਮਮੇ ਆਹ ਖਲਾਰੇਆਂ ਨੂੰ ਨ
kaptaan huni jamme ah khalaareyan nu ni

Si tu sais où tomber, fais attention, petite
ਜੇ ਪਤਾ ਹੋਵੇ ਕਿੱਥੇ ਜਾਕੇ ਡਿੱਗਦੇ ਕੁੜ
je pata hove kithe jaake diggde kude

On se regroupe, on va casser les étoiles, tu sais
ਜੋੜ ਦਈਏ ਜਾਕੇ ਟੁੱਟੇ ਤਾਰੇਆਂ ਨੂੰ ਨ
jod daiye jaake tutte taareyan nu ni

Nos regards ne portent pas malheur, tu sais
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
saade nazran na laggan nazaareyan nu ni

Les regards ne portent pas malheur, tu sais
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni

Nos regards ne portent pas malheur, tu sais
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
saade nazran na laggan nazaareyan nu ni

Les regards ne portent pas malheur, tu sais
ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
nazran na laggan nazaareyan nu ni

La vérité est que le temps est tordu, tu sais
ਨੀਤ ਸਿੱਧੀ ਟਾਈਮ ਕਿਵੇਂ ਤੇਢਾ ਹੋਵੇਗ
neet sidhi time kivein tedha houga

Quand la bouche est droite, devant le maître, tu sais
ਜਦੋਂ ਮੁਹ ਸਿੱਧਾ ਗੁਰੂ ਦੇ ਦੁਵਾਰੇਆਂ ਨੂੰ ਨ
jadon muh sidha guru de duwareyan nu ni

Nos regards ne portent pas malheur, tu sais
ਸਾਡੇ ਨਜ਼ਰਾਂ ਨਾ ਲੱਗਣ ਨਜ਼ਾਰੇਆਂ ਨੂੰ ਨ
saade nazran na laggan nazaareyan nu ni


Comentarios

Envía preguntas, explicaciones y curiosidades sobre la letra

0 / 500

Forma parte  de esta comunidad 

Haz preguntas sobre idiomas, interactúa con más fans de Cheema Y y explora más allá de las letras.

Conoce a Letras Academy

¿Enviar a la central de preguntas?

Tus preguntas podrán ser contestadas por profesores y alumnos de la plataforma.

Comprende mejor con esta clase:

0 / 500

Opciones de selección