Transliteración y traducción generadas automáticamente

visualizaciones de letras 11

P-POP CULTURE (feat. Ikky)

Karan Aujla

Letra

CULTURA P-POP (feat. Ikky)

P-POP CULTURE (feat. Ikky)

CULTURA P-POP
P-POP CULTURE
P-POP CULTURE

Te dije, estaré aquí para el concierto
I told you, I'ma be right here for the concert
I told you, I'ma be right here for the concert

Todos canten
Everybody sing
Everybody sing

P-POP, P-POP, P-POP, P-POP
P-POP, P-POP, P-POP, P-POP
P-POP, P-POP, P-POP, P-POP

P-POP, P-POP, P-POP, P-POP
P-POP, P-POP, P-POP, P-POP
P-POP, P-POP, P-POP, P-POP

Donde las calles enseñan, no sirve el libro
ਜਿਥੇ ਗਲੀਆਂ ਸਿਖਾਉਣ, ਫਾਇਦਾ book ਦਾ ਨੀ ਹੁੰਦ
jithē gali'āṁ sikhāuṇ, phā'idā book dā nī hund

El que se atreve, no se rinde
ਜਿਹੜਾ ਬੁੱਕਦਾ ਹੁੰਦਾ ਏ, ਓਹ ਟੁੱਕਦਾ ਨੀ ਹੁੰਦ
jihṛā bukdā hundā ē, oh ṭukkdā nī hund

El que tiene que rendirse, no se oculta
ਜਿਹਨੇ ਟੁੱਕਣਾ ਹੁੰਦਾ ਏ, ਓਹ ਲੁਕਦਾ ਨੀ ਹੁੰਦ
jihnē ṭukkṇā hundā ē, oh lukdā nī hund

El que tiene un castillo, no se agacha
ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦ
jihdī ḍhōṁ vich kilā, oh jhukkdā nī hund

El que ha visto la pobreza, nunca se rinde
ਜਿਹਨੇ ਵੇਖੀ ਆ ਗਰੀਬੀ, ਕਦੇ ਸੁੱਟਦਾ ਨੀ ਹੁੰਦ
jihnē vēkhī ā garībī, kadē suṭṭdā nī hund

El que está conectado con Dios, nunca se rompe
ਜਿਹੜਾ ਜੁੜਿਆ ਖੁਦਾ ਨਾਲ, ਕਦੇ ਟੁੱਟਦਾ ਨੀ ਹੁੰਦ
jihṛā juṛi'ā khudā nāl, kadē ṭuṭṭdā nī hund

El que recibe la bendición, nunca se detiene
ਜਿਹਨੂੰ ਰੱਬ ਦਿੰਦਾ ਥੱਪੀ, ਓਹ ਰੁੱਕਦਾ ਨੀ ਹੁੰਦ
jihnū rab dindā thappī, oh rukdā nī hund

Te cuento de la ganancia, nunca se apaga
ਦੱਸਾਂ ਨੌਂ ਦੀ ਕਮਾਈ, ਆਲਾ ਫੁੱਕਦਾ ਨੀ ਹੁੰਦ
dassāṁ nauṁ dī kamā'ī, ālā phukkdā nī hund

El que tiene amigos como serpientes, no confía
ਓਹ ਜਿਹਦੇ ਯਾਰ ਹੁੰਦੇ ਸੱਪ, ਓਹ ਨੀ ਕਰਦਾ ਐਤਬਾਰ
oh jihdē yār hundē sapp, oh nī kardā aitbār

El que no ha encontrado amor, no sabe amar
ਜਿਹਨੂੰ ਮਿਲਿਆ ਨਾ ਹੋਵੇ, ਓਹ ਨੀ ਕਰਦਾ ਪਿਆਰ
jihnū mili'ā nā hovē, oh nī kardā pi'ār

El que cuenta las estrellas, no cuenta el tiempo
ਜਿਹਨੇ ਗਿਣੇ ਹੁੰਦੇ ਲਾਰੇ, ਓਹ ਨੀ ਗਿੰਦਾ ਫਿਰ ਤਾਰ
jihnē giṇē hundē lāre, oh nī giṇdā phir tāra

No vuela en el aire, el que es presa del juego
ਓਹ ਨੀ ਹਵਾ 'ਚ ਚਲਾਉਂਦਾ, ਜਿਹੜਾ ਖੇਡ ਦਾ ਸ਼ਿਕਾਰ
oh nī havā 'ch chalāuṇdā, jihṛā khēḍ dā śikār

El que tiene heridas, no siente hambre
ਜਿਹਦੇ ਜ਼ਖਮ ਹੁੰਦੇ ਆ, ਲੂਣ ਭੁੱਖ ਦਾ ਨੀ ਹੁੰਦ
jihdē zakhm hundē ā, lūṇ bhukh dā nī hund

El que tiene corazón, no se queda callado
ਜਿਹਨੂੰ ਦਿਲ ਦਾ ਹੁੰਦਾ ਏ, ਓਹਨੂੰ ਮੁਖ ਦਾ ਨੀ ਹੁੰਦ
jihnū dil dā hundā ē, ohnū mukh dā nī hund

El que tiene alegría, no siente dolor
ਜਿਹਨੂੰ ਖੁਸ਼ੀ ਦਾ ਹੁੰਦਾ ਏ, ਓਹਨੂੰ ਦੁੱਖ ਦਾ ਨੀ ਹੁੰਦ
jihnū khuśī dā hundā ē, ohnū dukh dā nī hund

El que es sediento desde niño, no conoce el hambre
ਜਿਹੜਾ ਚਿਰਾ ਤੋਂ ਪਿਆਸਾ, ਓਹਨੂੰ ਭੁੱਖ ਦਾ ਨੀ ਹੁੰਦ
jihṛā chirā tōṁ piyāsā, ohnū bhukh dā nī hund

Los ojos no se mojan, y el agua no se seca
ਅੱਖ ਗਿੱਲੀ ਨਾ ਹੁੰਦੀ, ਤੇ ਪਾਣੀ ਸੁੱਕਦਾ ਨੀ ਹੁੰਦ
akkh gillī nā hundī, te pāṇī sukkdā nī hund

El que tiene que levantarse, no se rinde
ਜਿਹਨੇ ਸਿੱਟ'ਣਾ ਹੁੰਦਾ ਏ, ਓਹ ਚੁੱਕਦਾ ਨੀ ਹੁੰਦ
jihnē siṭṭa'ṇā hundā ē, oh chukkdā nī hund

La vida se acaba, el odio no se detiene
ਸਾਲੀ ਜਿੰਦ ਮੁੱਕ ਜਾਂਦੀ, ਵੈਰ ਮੁੱਕਦਾ ਨੀ ਹੁੰਦ
sālī jind muk jāndī, vair mukdā nī hund

El que tiene un castillo, no se agacha
ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦ
jihdī ḍhōṁ vich kilā, oh jhukkdā nī hund

Como si los amigos estuvieran, no se gana
ਜਿਵੇਂ ਯਾਰਾ ਉੱਤੇ ਕਿਤਾ ਹੋਏ, ਜਿੱਤਾ ਨੀ ਹੁੰਦ
jivēṁ yārā utē kitā hōē, jittā nī hund

Como si a los amigos les diera la mano, nunca pasa
ਜਿਵੇਂ ਮਿੱਤਰਾਂ ਨੂੰ ਹੱਥ, ਕਦੇ ਪਾ ਨੀ ਹੁੰਦ
jivēṁ mittarāṁ nū hath, kadē pā nī hund

Como si en la competencia de leones, no existiera
ਜਿਵੇਂ ਸ਼ੇਰਾ ਦੇ ਮੁਕਾਬਲੇ 'ਚ, ਕਾ ਨੀ ਹੁੰਦ
jivēṁ shērā dē mukāblē 'ch, kā nī hund

Como si sin esfuerzo, nunca hubiera
ਜਿਵੇਂ ਮਿਹਨਤਾਂ ਬਗੈਰ, ਕਦੇ ਨਾ ਨੀ ਹੁੰਦ
jivēṁ mihnatāṁ bagair, kadē nā nī hund

En nuestro pueblo hay frío, no hay invierno
ਸਾਡੇ ਪਿੰਡ 'ਚ ਸਿਆਲ ਹੁੰਦਾ, ਸਰਦੀ ਨੀ ਹੁੰਦ
sāḍē piṇḍ 'ch siyāl hundā, sardī nī hund

Los campesinos nunca se rinden, no se detienen
ਜੱਟਾ ਦੁਨੀਆਂ ਕਦੇ ਵੀ, ਦੱਸਾ ਜੜਦੀ ਨੀ ਹੁੰਦ
jaṭṭā dunī'āṁ kadē vī, dassā jaṛdī nī hund

Si el viento no sopla, la cometa no vuela
ਹਵਾ ਨਾਲ ਨਾ ਦੇਵੇ ਤਾਂ, ਗੁੱਡੀ ਚੜ੍ਹਦੀ ਨੀ ਹੁੰਦ
havā nāl nā dēvē tāṁ, guḍḍī chaṛhdī nī hund

Si la mercancía no es buena, los ojos no brillan
ਮਾਲ ਖਰਾ ਨਾ ਹੋਵੇ ਤਾਂ, ਅੱਖਾਂ ਖੜ੍ਹਦੀ ਨੀ ਹੁੰਦ
māl kharā nā hovē tāṁ, akkhāṁ khaṛhdī nī hund

Como el orgullo del negro, no es del verdadero campesino
ਜਿਵੇਂ ਕੱਲੇ ਆਲਾ ਰੌਬ, ਪੂਰੇ ਜੱਟ ਦਾ ਨੀ ਹੁੰਦ
jivēṁ kallē ālā raub, pūrē jaṭṭ dā nī hund

El que es engañado, nunca roba
ਜਿਹੜਾ ਠੱਗਿਆ ਹੁੰਦਾ ਏ, ਕਦੇ ਲੁੱਟਦਾ ਨੀ ਹੁੰਦ
jihṛā ṭhaggi'ā hundā ē, kadē luṭṭdā nī hund

El que golpea nueces, no habla tonterías
ਜਿਹੜਾ ਕੁੱਟਦਾ ਬਦਾਮ, ਗੱਲਾਂ ਕੁੱਟਦਾ ਨੀ ਹੁੰਦ
jihṛā kuṭṭdā badām, gallāṁ kuṭṭdā nī hund

Dentro hay valentía, no hay fuerza en el golpe
ਹੁੰਦੀ ਅੰਦਰ ਦਲੇਰੀ, ਜ਼ੋਰ ਗੁੱਟ ਦਾ ਨੀ ਹੁੰਦ
hundī andar dalērī, zōr guṭṭ dā nī hund

Aunque el dinero falte, nunca se acaba
ਪੈਸਾ ਘੱਟ ਪਵੇਂ, ਹੋ ਜਾਵੇ ਪੈਸਾ ਮੁੱਕਦਾ ਨੀ ਹੁੰਦ
paisā ghaṭ pavēṁ, hō jāvē paisā mukdā nī hund

El que lleva peso en los hombros, siempre se levanta
ਜਿਹਦੇ ਮੋਢਿਆਂ ਤੇ ਭਾਰ, ਉਥੋਂ ਫੁੱਕਦਾ ਹੁੰਦ
jihdē mōḍhi'āṁ tē bhār, uthōṁ phukkdā hund

Como el canto de Aujle, no es del gancho negro
ਜਿਵੇਂ Aujle ਦਾ ਗਾਲਾ, ਕਾਲੀ ਹੂਕ ਦਾ ਨੀ ਹੁੰਦ
jivēṁ Aujle dā gālā, kālī hūk dā nī hund

El que tiene un castillo, no se agacha, no–no
ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦਾ, ਨਾ–ਨ
jihdī ḍhōṁ vich kilā, oh jhukkdā nī hundā, nā–n

P-POP, P-POP, P-POP, P-POP
P-POP, P-POP, P-POP, P-POP
P-POP, P-POP, P-POP, P-POP

P-POP, P-POP, P-POP, P-POP
P-POP, P-POP, P-POP, P-POP
P-POP, P-POP, P-POP, P-POP

¡Hombre como Ikky!
Man like Ikky!
Man like Ikky!

P-POP, P-POP, P-POP, P-POP
P-POP, P-POP, P-POP, P-POP
P-POP, P-POP, P-POP, P-POP

P-POP, P-POP, P-POP
P-POP, P-POP, P-POP
P-POP, P-POP, P-POP


Comentarios

Envía preguntas, explicaciones y curiosidades sobre la letra

0 / 500

Forma parte  de esta comunidad 

Haz preguntas sobre idiomas, interactúa con más fans de Karan Aujla y explora más allá de las letras.

Conoce a Letras Academy

¿Enviar a la central de preguntas?

Tus preguntas podrán ser contestadas por profesores y alumnos de la plataforma.

Comprende mejor con esta clase:

0 / 500

Opciones de selección