Suscríbete

Traducción generada automáticamente

visualizaciones de letras 89

Jaiye Sajana (feat. Jasmine Sandlas & Satinder Sartaaj)

Shashwat Sachdev

Letra

Komm, mein Geliebter (feat. Jasmine Sandlas & Satinder Sartaaj)

Jaiye Sajana (feat. Jasmine Sandlas & Satinder Sartaaj)

Tränen fallen aus den Wolken, meine Augen weinten trotzdem nichtਬੱਦਲਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫਿਰ ਵੀ ਰੋਈ ਨਾ

So eine Liebe gab mir Gott, wie es sie nie zuvor gabਐਸੀ ਪ੍ਰੀਤ ਲਾ ਲਈ ਰੱਬਾ, ਜੈਸੀ ਹੋਰ ਕਦੇ ਹੋਈ ਨਾ

Nach deinem Gehen habe ich keinen Tag mehr geschlafenਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ
Die ganze Stadt ist fremd, hier ist niemand für mich daਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾ
So eine Liebe hatte ich nie wieder mit jemand anderemਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ
Die Welt ist grausam, doch ich weinte trotzdem nichtਜ਼ਮਾਨਾ ਜ਼ਾਲਮ ਤਾਂ ਵੀ ਰੋਈ ਨਾ
Alle Farben habe ich gesehen, jetzt habe ich keine Angst mehrਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਹੀਂ
Diese Liebe soll leben, sie darf niemals sterbenਜਿਉਂਦੀ ਰਹੂ ਆਸ਼ਿਕੀ ਇਹ ਕਦੇ ਨਾ ਮਰਨੀ
Egal wie weit ich gehe, ich finde dich nicht zu Hauseਚਾਹੇ ਤੁਰਦੀ ਰਵਾਂ, ਮਿਲਣਾ ਵੇ ਘਰ ਨੀ
Hier gibt es niemanden, dem ich mein Herz anvertrauen kannਕੋਈ ਨਾ ਐਥੇ ਦਿੱਲ ਦੀਆਂ ਦੱਸ ਦਾਂ

Wir haben alle Wege vergessen, mein Geliebterਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
In welche Richtung sollen wir gehen, mein Geliebter (aus den Wolken—)ਕਿਹੜੇ ਪਾਸੇ ਜਾਈਏ ਸੱਜਣਾ (ਬੱਦਲਾਂ 'ਚੋਂ—)

In welche Richtung sollen wir gehen, mein Geliebterਕਿਹੜੇ ਪਾਸੇ ਜਾਈਏ ਸੱਜਣਾ

Comentarios

Envía preguntas, explicaciones y curiosidades sobre la letra

0 / 500

Forma parte  de esta comunidad 

Haz preguntas sobre idiomas, interactúa con más fans de Shashwat Sachdev y explora más allá de las letras.

Conoce a Letras Academy

¿Enviar a la central de preguntas?

Tus preguntas podrán ser contestadas por profesores y alumnos de la plataforma.

Comprende mejor con esta clase:

0 / 500

Opciones de selección