Suscríbete
visualizaciones de letras 22.115

(Yeah)(Yeah)
(Yeah)(Yeah)
(Yeah)(Yeah)

ਹੋ ਨਿਕਲਿਆ ਜੱਟ ਬੇਲ ਤੇ, ਹਾਰ ਗਲ 'ਚ ਫੁੱਲਾਂ ਦੇ ਪੈਂਦੇ, ਬਦਲੇ ਜੱਟਾਂ ਦੇ ਪੁੱਤ ਨੀho nikleya jatt bail te, haar gal 'ch phullan de painde, badle jattan de putt ni
ਗਿਣ ਗਿਣ ਕੇ, ਸੋਹਣੀਏ, ਲੈਂਦੇ, ਕਿ 40 ਦਾ Glock ਫੜਿਆgin gin ke, sohniye, lainde, ki 40 da Glock fadheya
ਕਿ 40 ਦਾ Glock ਫੜਿਆ, ਤੇਰੀ ਅੱਖ ਨੇ ਕਰਾ ਤੇ ਕਾਰੇ, ਮਾਂ ਦੀਏ ਮੋਰਨੀ ਐki 40 da Glock fadheya, teri ankh ne kara te kaare, maa diye morni ae

ਮੋਰਨੀ ਐ, ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ, ਮਾਂ ਦੀਏ ਮੋਰਨੀ ਐmorni ae, case jitt gaye tere ton dil haare, maa diye morni ae
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇcase jitt gaye tere ton dil haare
ਮਾਂ ਦੀਏ ਮੋਰਨੀ ਐ (check me out, y'all)maa diye morni ae (check me out, y'all)

(Yeah)(Yeah)
(Yeah)(Yeah)
(Yeah)(Yeah)
(Yeah)(Yeah)

ਹੋ ਸਾਈਡ ਉੱਤੇ piece ਲੱਗਿਆ, ਚਾੜ੍ਹੇ ਜੱਟੀਏ track suit ਕਾਲੇ, ਤੇਰੇ ਨਾਲ ਪਿਆਰ ਚੱਲਦਾho side utte piece lageya, chaadhe jattiye track suit kaale, tere naal pyaar chalda
ਵੈਰ ਚੱਲਦੇ, ਚੰਦਰੀਏ, ਬਾਹਲੇ, ਛੱਪਿਆ ਪੈਰ ਸੋਹਣੀਏ (ਆਏ-ਹਾਏ)vair chalde, chandariye, baahle, chhappeya pair sohniye (ae-haae)
ਛੱਪਿਆ ਪੈਰ ਸੋਹਣੀਏ, Louis Vuitton ਦਾ ਵੈਰੀ ਦੀ ਹਿੱਕ ਉੱਤੇ, ਜੱਟ area 'ਚ ਘੁੰਮਦੇchhappeya pair sohniye, Louis Vuitton da vairi di hikk utte, jatt area 'ch ghumde
ਦੇਖ ਉਹ ਦਿਨ ਦੇ ਵੈਰੀ ਨਈਂ ਉਹ ਸੁੱਤੇ, ਜਿਹਨੇ ਤੇਰੀ ਚੁੰਨੀ ਉੱਤੇ ਨੀdekh oh din de vairi nai oh sutte, jihne teri chunni utte ni
ਜਿਹਨੇ ਤੇਰੀ ਚੁੰਨੀ ਉੱਤੇ ਨੀ, ਉਹਨੂੰ ਗੱਭਰੂ ਦਿਖਾਉਂਦਾ ਤਾਰੇ, ਮਾਂ ਦੀ ਮੋਰਨੀ ਐjihne teri chunni utte ni, ohnu gabru dikhaunda taare, maa di morni ae

ਮੋਰਨੀ ਐ, ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ, ਮਾਂ ਦੀਏ ਮੋਰਨੀ ਐmorni ae, case jitt gaye tere ton dil haare, maa diye morni ae
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇcase jitt gaye tere ton dil haare
ਮਾਂ ਦੀਏ ਮੋਰਨੀ ਐmaa diye morni ae

(Check me out, y'all)(Check me out, y'all)
(All, all, I'm about to cause—)(All, all, I'm about to cause—)
(Yeah)(Yeah)
(Check me out, y'all)(Check me out, y'all)

ਉਹ ਜੱਟ ਤੋਂ ਨਾ ਬਿਨਾਂ ਪੁੱਛਿਆ, ਕਦੇ hood 'ਚ ਉੱਡੇ ਨਾ ਪੰਛੀ, ਦੁਸਾਂਝਾਂ ਆਲਾ ਨਾਲ ਖੜ੍ਹੇ ਆOh jatt ton na bina pucheya, kade hood 'ch udde na panchi, dosanjhan aala naal khadhe aa
ਤੇਰਾ ਚੰਨੀ ਨੱਤਾਂ ਕਰੇ ਸਰਪੰਚੀ, ਨੀ Bagatelle bag ਫੂਕਤਾ (ਆਏ-ਹਾਏ)tera channi nattan kare sarpanchi, ni bagatelle bag phookta (ae-haae)
ਨੀ Bagatelle bag ਫੂਕਤਾ, ਤੇਰੀਆਂ ਸਹੇਲੀਆਂ ਨੂੰ ਕਰਨੀ ਆ ਰੋਟੀ, ਨੀ ਪੀੜ੍ਹੀਆਂ 'ਚ ਖਾਊ ਬੱਲੀਏni bagatelle bag phookta, teriyan saheliyan nu karni aa roti, ni peedhiyan 'ch khaau balliye
ਕਰੀ ਜੱਟ ਨੇ ਕਮਾਈ ਬੜੀ ਮੋਟੀ, ਖ਼ਬਰਾਂ 'ਚ ਯਾਰ ਆ ਗਿਆkari jatt ne kamai badi moti, khabran 'ch yaar aa gaya
ਖ਼ਬਰਾਂ 'ਚ ਯਾਰ ਆ ਗਿਆ, ਬੋਲ ਬੋਲਦਾ ਐ ਜੱਟੀਏ ਕਰਾਰੇ, ਮਾਂ ਦੀ ਮੋਰਨੀ ਐkhabran 'ch yaar aa gaya, bol bolda ae jattiye karare, maa di morni ae

ਮੋਰਨੀ ਐ, ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ, ਮਾਂ ਦੀਏ ਮੋਰਨੀ ਐmorni ae, case jitt gaye tere ton dil haare, maa diye morni ae
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ, ਮਾਂ ਦੀਏ ਮੋਰਨੀ ਐcase jitt gaye tere ton dil haare, maa diye morni ae
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ, ਮਾਂ ਦੀਏ ਮੋਰਨੀ ਐcase jitt gaye tere ton dil haare, maa diye morni ae
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇcase jitt gaye tere ton dil haare
ਮਾਂ ਦੀਏ ਮੋਰਨੀ ਐmaa diye morni ae

(Che—, che—, check me out, y'all)(Che—, che—, check me out, y'all)

Comentarios

Envía preguntas, explicaciones y curiosidades sobre la letra

0 / 500

Forma parte  de esta comunidad 

Haz preguntas sobre idiomas, interactúa con más fans de Diljit Dosanjh y explora más allá de las letras.

Conoce a Letras Academy

¿Enviar a la central de preguntas?

Tus preguntas podrán ser contestadas por profesores y alumnos de la plataforma.

Comprende mejor con esta clase:

0 / 500

Opciones de selección