Suscríbete

Traducción generada automáticamente

visualizaciones de letras 41

Ranjha (feat. David Guetta & Sia)

Diljit Dosanjh

Letra

Ranjha (feat. David Guetta & Sia)

Ranjha (feat. David Guetta & Sia)

Oh, era un trono en la ciudad de la bellezaਓ ਤਖ਼ਤ ਹਜ਼ਾਰਾ ਸੀ ਓਏ ਸ਼ਹਿਰ ਮੁਟਿਆਰ ਦਾ
Donde se unió mi amor, oh, en ese lugarਓ ਜਿਥੋਂ ਕਿਸੇ ਜੁੜਿਆ ਸੀ ਮੇਰਾ ਓਹਦੇ ਪਿਆਰ ਦਾ
Me atrapó con su encanto, oh síਕਾਲਜੇ ਚੋਂ ਲੈਗੀ ਮੇਰੇ ਰੁੱਗ ਭਰਕੇ ਓਏ
Cuando sonriendo se dio la vueltaਜਦੋਂ ਹੱਸ ਕੇ ਜੇ ਮੋੜ ਤੋਂ ਮੁੜੀ ਸੀ

Oh, quien llenó nuestros oídos con melodíasਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
Melodías de la chica del pueblo de Ranjhaਪਵਾਈਆਂ ਮੁੰਦਰਾਂ ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
Ay, la chica del pueblo de Ranjhaਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ

Era como una pajarita, oh, esa bellezaਮੋਰਨੀ ਦੀ ਤੌਰ ਸੀ ਓਏ ਉਸ ਮੁਟਿਆਰ ਦੀ
En los jardines del corazón, florecía el amorਦਿਲ ਦੇ ਬਾਗ਼ਾਂ ਚ ਪੈਲ ਪੈਂਦੀ ਸੀ ਪਿਆਰ ਦੀ
Como las estrellas llenan la noche oscuraਤਾਰਿਆਂ ਨਾ ਜਿਵੇਂ ਕਾਲੀ ਰਾਤ ਭਰਦੀ
Ella estaba unida a nuestra almaਉਹ ਓਵੇ ਸਾਡੀ ਜਾਂ ਚ ਜੁੜੀ ਸੀ

Oh, quien llenó nuestros oídos con melodíasਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
Melodías de la chica del pueblo de Ranjhaਪਵਾਈਆਂ ਮੁੰਦਰਾਂ ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
La chica del pueblo de Ranjhaਰਾਂਝਾ ਦੇ ਪਿੰਡ ਦੀ ਕੁੜੀ ਸੀ

Mi flauta sonaba, ella cantaba con su vozਵੰਝਲੀ ਮੇਰੀ ਦੀ ਓਹੋ ਹੂਕ ਨਾਲ ਗਾਉਂਦੀ ਸੀ
Temblando, me abrazaba con su alientoਕੰਬ ਕੇ ਜੇ ਨਾਲੇ ਮੇਨੂ ਹਿੱਕ ਨਾਲ ਲਾਉਂਦੀ ਸੀ
Díganle hoy cómo le digo venenoਦਸੋਂ ਓਹਨੂੰ ਅੱਜ ਕਿਵੇਂ ਜ਼ਹਿਰ ਕਹਿ ਦੀਆਂ
Oh, la que era una verdadera joya de dulzuraਓਏ ਜਿਹੜੀ ਸਾਚੀ ਮੁਛਿ ਖੰਡ ਦੀ ਪੁੜੀ ਸੀ

Oh, quien llenó nuestros oídos con melodíasਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
Melodías de la chica del pueblo de Ranjhaਪਵਾਈਆਂ ਮੁੰਦਰਾਂ ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
Ay, la chica del pueblo de Ranjhaਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ

Las estrellas brillaban en sus piesਚੰਦਰੀ ਨੂੰ ਪੈਰਾਂ ਦੀਆਂ ਝਾਜਰਾਂ ਨੂੰ ਪੱਟੇ ਸੀ
Oh, no le decían nada, oh, con sus coloridos pañuelosਓਏ ਚਾਦਰੇ ਨਾ ਕਹਿੰਦੇ ਓਏ ਰੰਗਲੇ ਦੁਪੱਟੇ ਸੀ
¿De dónde viene esa belleza, cuéntame?ਹੋ ਵੀਲੀ ਕਿਥੋਂ ਰਹਿੰਦੇ ਦੱਸੋ ਵੀਤ ਵਰਗੇ ਓਏ
Cuando en el amor, la locura se desatóਜਦੋਂ ਆਸ਼ਕੀ ਚ ਮੱਤ ਹੀ ਰੁੜੀ ਸੀ

Oh, quien llenó nuestros oídos con melodíasਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
Melodías de la chica del pueblo de Ranjhaਪਵਾਈਆਂ ਮੁੰਦਰਾਂ ਓਏ, ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
Ay, la chica del pueblo de Ranjhaਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ
Ay, la chica del pueblo de Ranjhaਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ
Ay, la chica del pueblo de Ranjhaਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ

Comentarios

Envía preguntas, explicaciones y curiosidades sobre la letra

0 / 500

Forma parte  de esta comunidad 

Haz preguntas sobre idiomas, interactúa con más fans de Diljit Dosanjh y explora más allá de las letras.

Conoce a Letras Academy

¿Enviar a la central de preguntas?

Tus preguntas podrán ser contestadas por profesores y alumnos de la plataforma.

Comprende mejor con esta clase:

0 / 500

Opciones de selección