Traducción generada automáticamente
Jaiye Sajana (feat. Jasmine Sandlas & Satinder Sartaaj)
Shashwat Sachdev
Jaiye Sajana (feat. Jasmine Sandlas & Satinder Sartaaj)
Jaiye Sajana (feat. Jasmine Sandlas & Satinder Sartaaj)
Des larmes tombent des nuages, mes yeux n'ont pas pleuréਬੱਦਲਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫਿਰ ਵੀ ਰੋਈ ਨਾ

J'ai aimé d'une manière, ô Dieu, comme jamais auparavantਐਸੀ ਪ੍ਰੀਤ ਲਾ ਲਈ ਰੱਬਾ, ਜੈਸੀ ਹੋਰ ਕਦੇ ਹੋਈ ਨਾ
Depuis que tu es parti, je n'ai pas dormi un seul jourਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ
Toute la ville est étrangère, ici je ne connais personneਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾ
Je n'ai jamais aimé quelqu'un d'autreਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ
Le monde est cruel, mais je n'ai pas pleuréਜ਼ਮਾਨਾ ਜ਼ਾਲਮ ਤਾਂ ਵੀ ਰੋਈ ਨਾ
J'ai vu toutes les couleurs, maintenant je n'ai plus peurਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਹੀਂ
Je veux vivre cet amour, il ne doit jamais mourirਜਿਉਂਦੀ ਰਹੂ ਆਸ਼ਿਕੀ ਇਹ ਕਦੇ ਨਾ ਮਰਨੀ
Peu importe où je vais, je ne te rencontrerai pas iciਚਾਹੇ ਤੁਰਦੀ ਰਵਾਂ, ਮਿਲਣਾ ਵੇ ਘਰ ਨੀ
Personne ici ne connaît les battements de mon cœurਕੋਈ ਨਾ ਐਥੇ ਦਿੱਲ ਦੀਆਂ ਦੱਸ ਦਾਂ
Nous avons oublié tous les chemins, dis-moiਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
Dans quelle direction devrions-nous aller, mon amour (des nuages—)ਕਿਹੜੇ ਪਾਸੇ ਜਾਈਏ ਸੱਜਣਾ (ਬੱਦਲਾਂ 'ਚੋਂ—)

Dans quelle direction devrions-nous aller, mon amour.ਕਿਹੜੇ ਪਾਸੇ ਜਾਈਏ ਸੱਜਣਾ

Comentarios
Envía preguntas, explicaciones y curiosidades sobre la letra
Forma parte de esta comunidad
Haz preguntas sobre idiomas, interactúa con más fans de Shashwat Sachdev y explora más allá de las letras.
Conoce a Letras AcademyRevisa nuestra guía de uso para hacer comentarios.
¿Enviar a la central de preguntas?
Tus preguntas podrán ser contestadas por profesores y alumnos de la plataforma.
Comprende mejor con esta clase: