Never Left
Shubh
HahahaHahaha
ਜਾਨ ਜਾਂਦੀ ਜਾਵੇ ਜ਼ਬਾਨ ਨਾ ਮੁੜJaan jaandi jaave zubaan na mudi
HahahaHahaha
ਜੇ ਬਾਤ ਆਏ ਆਏ, BrrJe baat aye aye, Brr
ਜਾਨ ਜਾਂਦੀ ਜਾਵੇ ਜ਼ਬਾਨ ਨਾ ਮੁੜੀ (ਜ਼ਬਾਨ ਨਾ)Jaan jaandi jaave zubaan na mudi (zubaan na)
ਅੰਨੇਵਾਹ ਅਡਵਾਂ ਤਾਂ ਵੀ ਮਾਇਆ ਨਹੀਂ ਥੁੱਡAnnevah adawan taan vi maya nahi thuddi
ਸਮਝੇ ਮਜ਼ਾਕ ਪੇਚਾ ਸਾਡੇ ਨਾਲ ਨਹSamjhe mazaak pecha saade naal nahi
ਬਦਲਾਂ ਤੋਂ ਪਾਰ ਉੱਡੇ ਜੱਟ ਦੀ ਗੁੱਡੀ (ਓ)Badlaan ton paar udde jatt di guddi (oh)
ਓ ਕਾਲਾ ਥਾਗਾ ਬਣ੍ਹੀ ਫਿਰੇ ਲੱਟ ਨਾ ਕੁੜੇ (ਲੱਟ ਨਾ)O kaala dhaaga bannhi phire latt na kude (latt na)
ਸਾਨੂੰ ਲੱਗੀ ਨਜ਼ਰਾਂ ਪੱਟ ਨਾ ਕੁੜੇ (ਨਹੀਂ)Saanu laggi nazareya patt na kude (no)
Forgiveness ਆਲੀ ਮੱਤ ਨਾ ਕੁੜForgiveness aali matt na kude
ਆਕੇ ਸੁੱਕਾ ਲੰਘ ਗਏ ਤਾਂ ਕਾਹਦੀ ਜੱਟ ਨਾ ਕੁੜAake sukka langh gaye taan kaahdi jatt na kude
ਓ ਇਕ ਗੱਲ ਹੋਰ ਤੈਨੂੰ ਪੁੱਛਣੀ ਕੁੜO ikk gall hor tainu puchhni kude
ਕਾਹਤੋਂ ਮਾਰੇ ਸਾਡੇ ਅੱਗੇ ਫੁਕਰੀ ਕੁੜੇ (ਦੱਸ)Kahton maare saade agge fukri kude (dass)
ਏਹਦੇ ਤੇ ਕਰੋੜ ਸਾਲਾ ਦੁੱਧ ਲੱਗਿਆEhde te crore saala doodh laggya
ਤੇਰੇ ਨਾਲੋਂ ਸੋਹਣੀ ਨੱਚੇ ਨੁਕਰੀ ਕੁੜTere naalon sohni nache nukri kude
ਓ ਡਾਲਰ ਨੇ ਆ ਕੇ ਮੁੱਕਿਆ ਸੁਕੂਨ ਨਹੀਂ (ਵੂ)O dollar ne aa ke mukkya sukoon ni (woo)
ਸਾਡੀ ਰਾਤਾਂ ਕਾਲੀਆਂ ਤੂੰ ਲੱਭੇ ਮੂਨ ਨਹੀਂ (ਏ)Saadi raatan kaaliyan tu labbhe Moon ni (aye)
ਮੈਚ ਕਰੇ ਰੰਗ ਲਿਪ ਸ਼ੇਡ ਦਾ ਕੁੜMatch kare rang lip shade da kude
ਚਿੱਟੀ ਜੁੱਤੀ ਉੱਤੇ ਜਿਹਦਾ ਲੱਗਾ ਖੂਨ ਨਹੀਂ (ਏ)Chitti jutti utte jehda lagga khoon ni (aye)
ਓ ਪੁੱਛੇ ਕਦੋਂ ਆਓਗੇ ਮੈਂ ਕਿਹਾ ਸੁਣ ਨਹੀਂ (ਸੂਣ ਨਹੀਂ)O puchhе kadon aaoge main keha soon ni (soon ni)
ਜਾਨ ਜਾਨ ਛਿਰਕਾਂ ਫਟਾਂ ਤੇ ਲੂਨ ਨਹੀਂ (ਵੂ)Jaan jaan chhirkaan phataan te loon nahi (woo)
ਕਿਹੜਾ ਗਾਣਾ ਇਦਾਂ ਦਾ ਬਣਾਵੇ ਹੋਰ ਨਹKеhda gaana idan da banaave hor ni
ਪੱਕਾ ਲੱਗਾ ਗਲੇ ਚ ਆ ਆਟੋਟਿਊਨ ਨਹPakka lagga gale ch aa autotune ni
ਓ ਗਲਤੀ ਦੀ ਮਾਫੀ ਇਕੋ ਵਾਰ ਹੁੰਦੀ ਆO galti di maafi ikko vaar hundi aa
ਦੂਜੀ ਵਾਰੀ ਹੋ ਜੇ ਮੁਹ ਤੇ ਗਾਲ ਹੁੰਦੀ ਆ (ਹੱਟ)Duji vaari ho je muh te gaal hundi aa (hatt)
ਮੈਂ ਨਹੀਂ ਓ ਤੀਜੀ ਵਾਰੀ ਟੱਪਣੇ ਦੇਵਾਂ (ਨਾ, ਨਾ)Main nahi o teeji vaari tappne devan (na, na)
ਤਾਰ ਜੇ ਮਿਲਾ ਦਾ ਤਡ-ਤਡ ਹੁੰਦੀ ਆ (ਪਾ-ਪਾ)Taar je mila da tad-taad hundi aa (pá-pá)
ਤਾਰ ਜੇ ਮਿਲਾ ਦਾ ਤਡ-ਤਡ ਹੁੰਦੀ ਆTaar je mila da tad-taad hundi aa
You know what time it isYou know what time it is
(ਪਾ-ਪਾ, ਏ Brr)(Pá-pá, Aye Brr)
ਓ ਕਈ ਜਣੇ ਆਖਦੇ ਸੀ ਤੂੰ ਨਹੀਂ ਚਲਦO kayi jane aakhde si tu nahi chalda
ਐਸਾ ਫਿਰ ਚੱਲਿਆ ਰਿਕਾਰਡ ਤੋੜ ਤAisa phir challeya record tod te
ਹੁਣ ਓਹੀ ਮੰਗਦੇ ਆ ਫੀਚਰਾਂ ਕੁੜੇ (ਸਾਲੇ)Hun ohi mangde aa feature'an kude (saale)
ਕਰਮਾਂ ਦੀ ਖੇਡ ਪੁੱਠੇ ਪੈਰੀ ਤੋੜ ਤKarmaan di khed putthe pairi tor te
ਓ ਮੇਰੇ ਵਾਂਗੂ ਬਦਕਨ ਬੁਗਾਟੀ ਮਾਰਦO mere wangu badkan Bugatti maardi
ਖੁੱਲੇ ਦੰਦ ਮਾਰਾਂ ਪੰਪ ਛਾਤੀ ਮਾਰਦKhulle dand maaraan pump chhaati maardi
ਏਹ ਤਾਂ ਕੁੜੇ ਲਾਈਵ-ਇਨ ਚ ਨਾਲ ਰਹਿੰਦੀ ਆ (ਏ)Eh ta kude live-in ch naal rehndi aa (aye)
ਚੱਕ ਲਾ ਸਿਰਹਾਣਾ ਦੇਖੀ ਝਾਤੀ ਮਾਰਦChakk la sirhaana dekhi jhhaati maardi
ਓ ਜੱਟ ਉੱਤੋਂ ਜਾਨ ਵਾਰੇ ਖਰੀ ਤੋਂ ਖਰOh jatt utton jaan vaare khari ton khari
ਖਰੀ ਤੋਂ ਖਰੀ ਨਹੀਂ, B-town ਤੋਂ SurreyKhari ton khari ni, B-town ton Surrey
ਕਿੱਥੇ ਨਹੀਂ ਜਾਂਦਾ ਬਿੱਲੋ, ਛੱਡ ਦੇ ਵਾਰੀ (ਛੱਡ ਦੇ ਵਾਰੀ)Kitte nahi jaanda billo, chhadd de worry (chhadd de worry)
ਓ ਛੱਡ ਦੇ ਵਾਰੀ ਨਹੀਂ, ਐਵੇਂ ਜਾਨੀ ਆ ਡਰOh chhadd de worry ni, aivein jaani aa dari
ਓ ਕਹਿੰਦੇ ਸੀ ਸਕੂਲ ਚ ਬਾਪੂ ਨੂੰ ਲੈ ਕੇ ਆ (ਹਾਹਾ)Oh kehnde si school ch baapu nu lai ke aa (haha)
ਹੁਣ ਕਹਿੰਦੇ ਬਾਪੂ ਨੂੰ ਪੁੱਤ ਨੂੰ ਲੈ ਕੇ ਆਓHun kehnde baapu nu putt nu lai ke aao
ਟਾਈਮ ਕੱਡ ਸਾਡੀ ਮੁਲਾਕਾਤ ਤਾਂ ਕਰਾਓTime kadd saadi mulaakaat taan karaao
ਹੋ ਸਕੇ ਦੋ ਮਿੰਟ ਗੱਲ ਹੀ ਕਰਾਓHo sake do mint gall hi karaao
ਓਏ ਹੋਰ ਨਾ ਕੋਈ ਨਵਾਂ ਤਿੰਨ ਚਾਰਾਂ ਤੋਂ ਬਿਨOye hor na koi nava'n tinn chaaran ton bina
ਸੱਚੀ ਦੱਸਾਂ ਕੁਝ ਵੀ ਨਹੀਂ ਯਾਰਾਂ ਤੋਂ ਬਿਨਾ (ਨਹੀਂ)Sacchi dassaan kujh vi nahi yaaran ton bina (no)
ਪਤਾ ਨਹੀਂ ਕਮਾਈ ਸਾਲੀ ਕਿੱਥੇ ਲੱਗਦPata nahi kamaayi saali kithe lagdi
ਜੁੜੇ ਆ ਤਾਂ ਕੱਖ ਵੀ ਨਹੀਂ ਕਾਰਾਂ ਤੋਂ ਬਿਨJude aa taan kakh vi nahi car'an ton bina
ਓ ਸਿਰ ਦੇ ਕੇ ਯਾਰੀਆਂ ਕਮਾਈਆਂ ਜੱਟ ਨੇ (ਏ)Oh sir de ke yaariyan kamaaiyan jatt ne (aye)
ਲੈ ਕੇ ਜਾਣਾ ਦੱਸ ਕਿ ਜਹਾਂ ਤੋਂ ਕੁੜLai ke jaana dass ki jahaan ton kude
ਪਾਉਂਦੀ ਆ ਭੂਲੇਖਾ ਹਜੇ ਪੁੱਠੇ ਸਾਈਡ ਦPaaundi aa bhulekha haje putthe side di
ਸੁਪਰਾ ਲਿਆਂਦੀ ਆ ਜਪਾਨ ਤੋਂ ਕੁੜSupra liyaandi aa Japan ton kude
ਓ ਰੁਕਦਾ ਨਹੀਂ ਬੀਬਾ ਜਦੋਂ ਅੱਟ ਕਰਦOh rukda nahi beeba jadon att karda
ਬਸ ਬਸ ਬਸ ਕਹਿੰਦੇ ਬਸ ਕਰ ਜਾ (ਬਸ ਕਰ ਜਾ)Bas bas bas kehnde bas kar ja (bas kar ja)
ਓ ਵੈਸੇ ਕਾਪੀ ਤਾਂ ਬਥੇਰੇ ਮਾਰਦOh vaise copy taan bathere maarde
ਚੱਲ ਕੇ ਦਿਖਾ ਦੋ ਜਿਦਾਂ ਜੱਟ ਚਲਦChal ke dikha do jiddan Jatt chalda
ਓ ਰੈਪਰਾਂ ਨੂੰ ਖਾਵਾਂ ਕਹਿੰਦੇ ਫੈਟ ਹੋ ਗਿਆOh rapper'an nu khaavaan kehnde fat ho gaya
ਗਾਣਾ ਸੁੱਟਾਂ ਲੱਗਦਾ ਅਟੈਕ ਹੋ ਗਿਆGaana suttaan lagda attack ho gaya
ਇਥੇ ਹੀ ਆ ਬੀਬਾ ਮੈਂ ਤਾਂ ਗਿਆ ਹੀ ਨਹIthe hi aa beeba main taan gaya hi nahi
ਤੇ ਲੋਕੀ ਕਹਿੰਦੇ ਕਾਮਬੈਕ ਹੋ ਗਿਆTe loki kehnde comeback ho gaya
ਓ ਇਥੇ ਹੀ ਆ ਬੀਬਾ ਮੈਂ ਤਾਂ ਗਿਆ ਹੀ ਨਹੀਂ (ਇਥੇ ਹੀ ਆ)Oh ithe hi aa beeba main taan gaya hi nahi (ithe hi aa)
ਤੇ ਲੋਕੀ ਕਹਿੰਦੇ ਕਾਮਬੈਕ ਹੋ ਗਿਆTe loki kehnde comeback ho gaya
ਓ ਇਥੇ ਹੀ ਆ ਬੀਬਾ ਮੈਂ ਤਾਂ ਗਿਆ ਹੀ ਨਹOh ithe hi aa beeba main taan gaya hi nahi
ਤੇ ਲੋਕੀ ਕਹਿੰਦੇ ਕਾਮਬੈਕ ਹੋ ਗਿਆTe loki kehnde comeback ho gaya



Comentarios
Envía preguntas, explicaciones y curiosidades sobre la letra
Forma parte de esta comunidad
Haz preguntas sobre idiomas, interactúa con más fans de Shubh y explora más allá de las letras.
Conoce a Letras AcademyRevisa nuestra guía de uso para hacer comentarios.
¿Enviar a la central de preguntas?
Tus preguntas podrán ser contestadas por profesores y alumnos de la plataforma.
Comprende mejor con esta clase: