Traducción generada automáticamente

Ranjha (feat. Diljit Dosanjh & David Guetta)
Sia
Ranjha (feat. Diljit Dosanjh & David Guetta)
Ranjha (feat. Diljit Dosanjh & David Guetta)
Oh, era un trono en la ciudad de la bellezaਓ ਤਖ਼ਤ ਹਜ਼ਾਰਾ ਸੀ ਓਏ ਸ਼ਹਿਰ ਮੁਟਿਆਰ ਦਾ
Donde se unió mi amor, oh síਓ ਜਿਥੋਂ ਕਿਸੇ ਜੁੜਿਆ ਸੀ ਮੇਰਾ ਓਹਦੇ ਪਿਆਰ ਦਾ
Me atrapó en el corazón, oh síਕਾਲਜੇ ਚੋਂ ਲੈਗੀ ਮੇਰੇ ਰੁੱਗ ਭਰਕੇ ਓਏ
Cuando sonriendo se dio la vueltaਜਦੋਂ ਹੱਸ ਕੇ ਜੇ ਮੋੜ ਤੋਂ ਮੁੜੀ ਸੀ
Oh, en nuestros oídos resonaban los ecosਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
Ecos de la chica del pueblo de Ranjhaਪਵਾਈਆਂ ਮੁੰਦਰਾਂ ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
Ay, la chica del pueblo de Ranjhaਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ
Era como una pajarita, oh sí, esa bellezaਮੋਰਨੀ ਦੀ ਤੌਰ ਸੀ ਓਏ ਉਸ ਮੁਟਿਆਰ ਦੀ
En los jardines del corazón, florecía el amorਦਿਲ ਦੇ ਬਾਗ਼ਾਂ ਚ ਪੈਲ ਪੈਂਦੀ ਸੀ ਪਿਆਰ ਦੀ
Como las estrellas llenan la noche oscuraਤਾਰਿਆਂ ਨਾ ਜਿਵੇਂ ਕਾਲੀ ਰਾਤ ਭਰਦੀ
Ella estaba unida a nuestra almaਉਹ ਓਵੇ ਸਾਡੀ ਜਾਂ ਚ ਜੁੜੀ ਸੀ
Oh, en nuestros oídos resonaban los ecosਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
Ecos de la chica del pueblo de Ranjhaਪਵਾਈਆਂ ਮੁੰਦਰਾਂ ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
La chica del pueblo de Ranjhaਰਾਂਝਾ ਦੇ ਪਿੰਡ ਦੀ ਕੁੜੀ ਸੀ
Mi flauta sonaba, ella cantaba con su vozਵੰਝਲੀ ਮੇਰੀ ਦੀ ਓਹੋ ਹੂਕ ਨਾਲ ਗਾਉਂਦੀ ਸੀ
Y al acercarse, me abrazaba con ternuraਕੰਬ ਕੇ ਜੇ ਨਾਲੇ ਮੇਨੂ ਹਿੱਕ ਨਾਲ ਲਾਉਂਦੀ ਸੀ
Díganle hoy cómo le dicen venenoਦਸੋਂ ਓਹਨੂੰ ਅੱਜ ਕਿਵੇਂ ਜ਼ਹਿਰ ਕਹਿ ਦੀਆਂ
Oh, la que era la verdadera joya de azúcarਓਏ ਜਿਹੜੀ ਸਾਚੀ ਮੁਛਿ ਖੰਡ ਦੀ ਪੁੜੀ ਸੀ
Oh, en nuestros oídos resonaban los ecosਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
Ecos de la chica del pueblo de Ranjhaਪਵਾਈਆਂ ਮੁੰਦਰਾਂ ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
Ay, la chica del pueblo de Ranjhaਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ
Las estrellas brillaban en sus piesਚੰਦਰੀ ਨੂੰ ਪੈਰਾਂ ਦੀਆਂ ਝਾਜਰਾਂ ਨੂੰ ਪੱਟੇ ਸੀ
Oh, no le decían nada, oh, esos coloridos pañuelosਓਏ ਚਾਦਰੇ ਨਾ ਕਹਿੰਦੇ ਓਏ ਰੰਗਲੇ ਦੁਪੱਟੇ ਸੀ
¿De dónde viene esa belleza, cuéntame?ਹੋ ਵੀਲੀ ਕਿਥੋਂ ਰਹਿੰਦੇ ਦੱਸੋ ਵੀਤ ਵਰਗੇ ਓਏ
Cuando en el amor, la locura se desbordabaਜਦੋਂ ਆਸ਼ਕੀ ਚ ਮੱਤ ਹੀ ਰੁੜੀ ਸੀ
Oh, en nuestros oídos resonaban los ecosਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
Ecos de la chica del pueblo de Ranjhaਪਵਾਈਆਂ ਮੁੰਦਰਾਂ ਓਏ, ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
Ay, la chica del pueblo de Ranjhaਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ
Ay, la chica del pueblo de Ranjhaਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ
Ay, la chica del pueblo de Ranjhaਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ

Comentarios
Envía preguntas, explicaciones y curiosidades sobre la letra
Forma parte de esta comunidad
Haz preguntas sobre idiomas, interactúa con más fans de Sia y explora más allá de las letras.
Conoce a Letras AcademyRevisa nuestra guía de uso para hacer comentarios.
¿Enviar a la central de preguntas?
Tus preguntas podrán ser contestadas por profesores y alumnos de la plataforma.
Comprende mejor con esta clase: