Aujla Szn (feat. MXRCI)
Karan Aujla
Uh-huhUh-huh
MxrciMxrci
CheckCheck
Uh-huhUh-huh
AujlaAujla
ਚੰਗਿਆਂ ਨਾ, ਚੰਗ-ਚੰਗ-ਚੰਗchangiān nā, chang-chang-chang
ਚੰਗਿਆਂ ਨਾ ਚੰਗੇchangiān nā chang
ਪਾਪੀਆਂ ਨਾ ਪਾਪੀ ਆpāpiān nā pāpī ā
ਜਿਗਰੇ ਨੀ ਜਾਂਦੇjigre nī jānd
ਜਾਨ ਹਿੱਕਾਂ ਨਾਪੀਆਂjān hikkāṅ nāpīā
ਤੂੰ ਤਾਂ ਗੁੱਤਾਂ ਮੈਂ ਗੁੰਦੀਆਂ ਨੇ ਛਾਤੀਆਂtū tān guttāṅ maiṅ gundīāṅ ne chhātiā
ਲੰਘਾ ਜੇ ਪਸੀਤੇ ਤਾਈਂ ਮਾਰੈ ਝਾਤੀਆਂlaṅghā je pasīte tāiṅ mārai jhātiā
ਮੁੰਡੇ att-rac-tive ਬਾਲੇ ਨਖਰੋmuṇḍe att-rac-tive bāle nakhar
ਯਾਰ ਹਥਿਆਰ ਜਾਣੇ ਨਾਲੇ ਨਖਰੋyār hathiyār jāne nāle nakhar
ਬਾਪੂ ਸੀ ਗਾ ਘੱਟ ਆਲੇ ਦਾਲੇ ਨਖਰੋbāpū sī gā ghaṭ āle dāle nakhar
ਬੇਬੇ ਜਿਗਰੇ ਆਲੀ ਸੀ ਜਿਹਨੇ ਪਾਲੇ ਨਖਰੋbebe jigre ālī sī jihne pāle nakhar
ਰੁਤਬੇ ਉੱਚੇ ਨੇ ਤੂਤੀ ਨਾਂ ਤੂੰ ਨਾਪ ਦੀrutbe ucche ne tūtī nān tū nāp d
ਦੁਨੀਆ ਕਰੂਗੀ ਗੱਲਾਂ ਛੱਡੀ ਛਾਪ ਦੀdunīā karūgī gallāṅ chhaḍī chhāp d
ਨੀ ਮੇਰੇ ਉੱਤੇ ਲਾਤੀ ਜਿਹਨੇ ਜਾਨ ਆਪਣੀnī mere uṭṭe lāṭī jihne jān āpṇ
ਪਿੱਠ ਨੀ ਲੱਗਣ ਦੇਣੀ ਉਸ ਬਾਪ ਦੀpiṭh nī laggaṇ deṇī us bāp d
ਗੇੜੇ ਲਾਉਂਦੇ ਮੱਚਦੇ ਨੇ ਹੋਰ ਜੋ ਮਚਾਉਂਦੇgeṛe lāuṅde macchde ne hor jo machāuṅd
Aujle ਦੇ ਗਾਣੇ ਰਹਿੰਦੇ ਗਾਉਂਦੇAujle de gāṇe rahinde gāuṅd
ਚੋਟੀ ਦੇ ਹੁਸਨ ਪਿੱਛੇ ਆਉਂਦੇchoṭī de husan picche āuṅd
ਅੱਗ ਲਾਉਂਦੇ ਆagg lāuṅde ā
ਕਦੀਏ ਗੱਡੇ ਤੇ ਹੋ ਜਾਈਏ ਨੀ ਸ਼ੱਕ ਕੇkadīe gaḍḍe te ho jāīe nī shakk k
ਚਾਰ'ਕ ਲੰਘਾਉਣੇ ਪੈਣੇ ਲੰਘੇ ਅੱਕ ਕੇchār'k laṅghāuṇe paiṇe laṅghe akk k
ਨੀ ਐਵੇਂ ਕਿਹੜਾ ਲੰਘੂ ਸਾਲਾ ਤੈਨੂੰ ਤੱਕ ਕੇnī aiveṅ kiheṛā laṅghū sāla tainū takk k
ਬੁੱਕਲ 'ਚ ਰੱਖਾਂ ਪਰਣੇ ਨਾ ਢੱਕ ਕੇbukkal 'ch rakkhāṅ paraṇe nā ṭhakk k
ਦੁਨੀਆ ਪਈ ਆ ਦੇਖ ਕੀਲੀ ਜੱਟ ਨੇdunīā pai ā dekh kīlī jaṭṭ n
ਸੋਚ ਵੀ ਨੀ ਸਕਦੀ ਜੋ ਜੀ ਲਈ ਜੱਟ ਨੇsoch vī nī sakdī jo jī laī jaṭṭ n
ਦੇਖੇ ਨੇ ਹਾਲਾਤ ਮਾੜੇ really ਜੱਟ ਨੇdekhe ne hālāṭ māṛe really jaṭṭ n
ਨੀ ਸਾਡੀ ਟੁੱਟੀ ਛੱਤ ਪਾ ਕੇ ਦੇਤੀ ਨੀਲੀ ਛੱਤ ਨੇnī sāḍī ṭuṭṭī chhat pā ke detī nīlī chhat n
ਯਾਰੀਆਂ ਪੁਗਾਈਆਂ ਗਈਆਂ ਪੁੱਗ ਸੁਣਕੇyārīāṅ pugāīāṅ gaīāṅ pugga suṇak
ਚਾਹੁੰਦੇ ਲੋਕ ਸਾਨੂੰ ਜੁਗ ਜੁਗ ਸੁਣਕੇchāhuṅde lok sānu jug jug suṇak
ਚਾਚੇ ਦਾ bullet ਕਦੇ ਰੁਕ ਸੁਣਕੇchāche dā bullet kade ruk suṇak
ਭੱਜ ਜਾਂਦੇ ਵੈਰੀ ਦੁੱਗ-ਦੁੱਗ ਸੁਣਕੇbhajj jānde vairī dug-dug suṇak
ਆਈ Afghan'ਓ ਮੈਂ ਕਿਹਾ ਅੱਜ ਹੀ ਟੁਕੜੀāī Afghan'ō maiṅ kihā ajj hī ṭuḳaṛ
ਹੱਕ ਦਾ ਹੀ ਖਾ ਕੇ ਨੀਤ ਰੱਜੀ ਸ਼ੁਕਰੀhakk dā hī khā ke nīt rajjī shukar
ਦਮ ਨਾ ਹੋਵੇ ਤਾਂ ਕਿਵੇਂ ਵੱਜੇ ਫੁਕਰੀdam nā hove tān kiveṅ vajje phukar
ਹਵਾ ਨਾਲ ਗੱਲਾਂ ਜਦੋਂ ਭੱਜੇ ਨੁੱਕਰੀhavā nāl gallāṅ jadō bhajjē nukkār
ਨੀ ਰਹਿਣ ਜਿਉਂਦੇ ਯਾਰ ਮੇਰੇ ਬਾਹਵਾ ਨਈਂਓ ਲਾਉਂਦੇnī rahin jiūnde yār mere bāhvā naīṅō lāuṅd
ਇੱਕ phone ਲਾਵਾਂ ਭੱਜੇ ਆਉਂਦੇekk phone lāvāṅ bhajjē āuṅd
ਵੈਰੀ ਦੇ ਦਰਾਂ 'ਚ ਮੰਜੀ ਢਾਉਂਦੇvairī de darāṅ 'ch manjī ḍhāuṅd
ਖੜਕਾਉਂਦੇ ਆkhaṛkāuṅde ā
ਜੋਗੀ ਆ ਰਕਾਣੇ ਸੱਪ ਸਿਰੋ ਨੱਪ ਲਾjogī ā rakāṇe sapp sirō nàpp l
ਲੀਕ ਖਿੱਚੇ ਵੈਰੀ ਦੱਸ ਕਦੋਂ ਟੱਪ ਲਾlīk khicche vairī dass kadō ṭapp l
ਨੀ ਭੁੱਲ ਜਾ ਜ਼ਮਾਨਾ ਓਹਦਾ ਨਾਮ ਜੱਪ ਲਾnī bhull jā zamānā ohdā nām japp l
ਗੋਡਿਆਂ ਤੇ ਵੈਰੀ ਰੱਖਾਂ ਮੋਢੇ ਰਫਲਾਂgōḍiāṅ te vairī rakkhāṅ mōḍhe rafal
ਗਾਹਾਂ ਮੈਂ ਇਹਨਾਂ ਤੋਂ ਨਾਲੇ ਤਾਹਾਂ ਨਖਰੋgāhāṅ maiṅ ihnāṅ tō nāle tāhāṅ nakhar
ਜਿੱਥੋਂ ਲੰਘਾਂ ਖਾਲੀ ਹੋਣ ਰਾਹਾਂ ਨਖਰੋjithōṅ laṅghāṅ khālī hōṇ rāhāṅ nakhar
ਖੜੀਆਂ ਕਰਾ ਦੇ ਕੇਰਾ ਬਾਹਾਂ ਨਖਰੋkhaṛīāṅ karā de kērā bāhāṅ nakhar
ਨੀ ਮੈਨੂੰ ਮੋਢੇ ਟੰਗੀ ਦਿੰਦੀ ਆ ਸਲਾਹਾਂ ਨਖਰੋnī mainū mōḍhe ṭaṅgī dindī ā salāhāṅ nakhar
ਪੂਰੀਆਂ ਕਰਾਂਗੇ ਜੋ ਵੀ ਮੰਗਾਂ ਹੋਣੀਆਂ ਆpūriāṅ karāṅge jo vī maṅgāṅ hōṇīāṅ ā
ਅਸੀਂ ਤਾਂ ready ਆ ਇਹਨਾਂ ਤਾਂ ਸੰਗਾਂ ਹੋਣੀਆਂ ਆasīṅ tān ready ā ihnāṅ tān saṅgāṅ hōṇīāṅ ā
ਵੈਰੀ ਦੇ ਬਾਹਾਂ 'ਚ ਲੱਗੀ ਵੰਗਾਂ ਹੋਣੀ ਆvairī de bāhāṅ 'ch laggī vaṅgāṅ hōṇī ā
ਆਈਏ ਨੀ ਮੇਰੇ ਨਾਂ ਜਿੱਤ ਜੰਗਾਂ ਹੋਣੀ ਆāīe nī mere nāṅ jitt jaṅgāṅ hōṇī ā
ਦੱਸ ਕੇ ਨੀ ਆਉਂਦੇ ਇੱਕ ਪਿਓ ਦੇ ਨੀ ਹੁੰਦੇdass ke nī āuṅde ikk piō de nī hund
ਜਿਹਦੇ ਨਾਲ ਰਹਿੰਦੇ ਏਹ ਸਾਲੇ ਓਹਦੇ ਨੀ ਹੁੰਦੇjihde nāl rahinde eh sāle ohde nī hund
ਨੀ ਮਾਇਆ ਦੇ ਹੁੰਦੇ ਨਾ ਅਸੀਂ ਮੋਹ ਦੇ ਨੀ ਹੁੰਦੇnī māiā de hunde nā asīṅ mōh de nī hund
ਸਬਰ ਸ਼ੁਕਰ ਬਿਨਾ ਓਹਦੇ ਨੀ ਹੁੰਦੇsabar shukar binā ohde nī hund
ਨਈਂ ਸੌਂਦੇnaīṅ sauṅd
ਮਿਹਨਤਾਂ ਦੇ ਆਦੀ ਡੰਡ ਲਾਉਂਦੇmihnatāṅ de ādī ḍaṇḍ lāuṅd
ਕਰਕੇ ਨੀ ਕਿਸੇ ਦਾ ਜਤਾਉਂਦੇkar ke nī kise dā jatāuṅd
ਨਾਮ ਚੌਥੇ ਪਹਿਰ ਬਾਬੇ ਧਿਆਉਂਦੇnām chauthē pahir bābe dhiāuṅd
ਉਹਨੂੰ ਚਾਹੁੰਦੇ ਆuhnū chāhuṅde ā
ਅਸੀਂ ਵੀ ਹੈਰਾਨ ਬਦਲੀਆਂ ਰੁੱਤਾਂ ਤੇasīṅ vī hairān badalīāṅ ruttāṅ t
ਭਰ ਗਏ ਆ ਦੇਸੀ ਯੱਕੇ ਆ ਦੇ ਝੂਟਾ ਤੇbhar gae ā desī yakke ā de jhūṭā t
ਕਰਦੇ ਮਖੌਲ ਸੀ ਪਿੰਡਾਂ ਦੇ ਪੁੱਤਾਂ ਤੇkarde makhōl sī piṇḍāṅ de puttāṅ t
ਬੰਨ੍ਹ ਲਈ ਮੈਂ ਇਹਨਾਂ ਦੀ ਔਕਾਤ ਗੁੱਟਾਂ ਤੇbannh laī maiṅ ihnāṅ dī aukāt guṭtāṅ t
ਇਹਨਾਂ ਤੋਂ ਚੜ੍ਹਾਈ ਬੀਬਾ ਕੱਲੇ ਨੀ ਹੁੰਦੀihnāṅ tō chaṛhāī bībā kalle nī hund
ਗੈਰਾਂ ਦੇ ਸਿਰਾਂ ਤੋਂ ਬੱਲੇ ਬੱਲੇ ਨੀ ਹੁੰਦੀgairāṅ de sirāṅ tō balle balle nī hund
ਦਬਣ ਦੁਬਣ ਦੀ ਤਾਂ ਗੱਲ ਹੀ ਨੀ ਹੁੰਦੀdabaṇ dubāṇ dī tāṅ gall hī nī hund
ਲੈਂਦੀ ਧੌਣ ਲੱਤ ਜੇ ਨੀ ਥੱਲੇ ਨੀ ਹੁੰਦੀlaiṇdī dhauṇ laṭṭ je nī thalle nī hund
AujlaAujla
ਚੰਗਿਆਂ ਨਾ ਚੰਗੇchangiān nā chang
ਪਾਪੀਆਂ ਨਾ ਪਾਪੀ ਆpāpiān nā pāpī ā
ਚੰਗਿਆਂ ਨਾ ਚੰਗੇchangiān nā chang
ਪਾਪੀਆਂ ਨਾ ਪਾਪੀ ਆpāpiān nā pāpī ā
ਜਿਗਰੇ ਨੀ ਜਾਣਦੇjigre nī jānd
ਜਾਨ ਹਿੱਕਾਂ ਨਾਪੀਆਂjān hikkāṅ nāpīā
ਜਿਗਰੇ ਨੀ ਜਾਣਦੇjigre nī jānd
ਜਾਨ ਹਿੱਕਾਂ ਨਾਪੀਆਂjān hikkāṅ nāpīā



Comentarios
Envía preguntas, explicaciones y curiosidades sobre la letra
Forma parte de esta comunidad
Haz preguntas sobre idiomas, interactúa con más fans de Karan Aujla y explora más allá de las letras.
Conoce a Letras AcademyRevisa nuestra guía de uso para hacer comentarios.
¿Enviar a la central de preguntas?
Tus preguntas podrán ser contestadas por profesores y alumnos de la plataforma.
Comprende mejor con esta clase: